ਇੱਕ ਚੁੱਪ - ਸਵਰਨਜੀਤ ਸਿੰਘ
ਖਾਮੋਸ਼ੀ ਤੇ ਦਰਦ..!!
ਬਿਆਨ ਕਰਦੀ...
ਅਖਾਂ ਵਿੱਚ ਪਹੁੰਚ ਗਈ..
ਸ਼ਾਂਤ ਤੇ ਸਹੇਮੀ..!!
ਮਾਸੂਮੀਅਤ ਬਿਆਨ ਕਰਦੀ..
ਮਥੇ ਤੇ ਠਣਕ ਪਈ..
ਰੋਂਦੀ ਤੇ ਕੁਰਲਾਉਂਦੀ..!!
ਆਸ ਬਿਆਨ ਕਰਦੀ..
ਹੰਝੂ ਬਣ ਝਲਕ ਪਈ..
ਇੱਕ ਚੁੱਪ,

ਚਿਹਰਾ ਬਿਆਨ ਕਰਦੀ..
ਖੁੱਦ ਦਬੀ ਜਿਹੀ ਰਹਿ ਗਈ..
ਇੱਕ ਚੁੱਪ
ਸਵਰਨਜੀਤ ਸਿੰਘ
Dhuri, Sangroor.
Punjab.
+919501124002
0 comments:
Speak up your mind
Tell us what you're thinking... !