ਤੂ ਹੀ ਯਾਦ ਆਉਦਾ ਰਹਿਨੈ ਸਾਨੂੰ ਰੋਜ ਸੁਬਹ ਸ਼ਾਮ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਓਹੀ ਰਸਤੇ ਤੇ ਓਹੀ ਥਾਵਾਂ ਨੇ,
ਓਹੀ ਪਿੱਪਲਾਂ ਦੀਆ ਛਾਵਾਂ ਨੇ
ਤੈਨੂੰ ਯਾਦ ਕਰੀਦਾ ਸੀ ਬਹਿ ਕੇ ਨਿੱਤ ਲੈ ਕੇ ਤੇਰਾ ਨਾਮ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਉੱਠ ਪਹਿਲਾਂ ਤੇਰਾ ਨਾਮ ਜਪਦੇ ਸੀ,
ਤੈਨੂੰ ਇਜਹਾਰ ਕਰਦੇ ਨਾ ਥਕਦੇ ਸੀ,
ਸਾਡੇ ਸੱਚੇ ਪਿਆਰ ਦਾ ਏਹੇ ਦਿੱਤਾ ਕੀ ਇਨਾਮ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਜਿਹੜੇ ਅਰਮਾਨ ਸਜਾਉਂਦੇ ਰਏ,
ਸੋਚਾਂ ਦੀ ਸਲਾਈ ਨਾਲ ਬੁਣਦੇ ਰਏ,
ਇੱਕ ਛਿਨ ਵਿੱਚ ਸਜਣਾ ਤੂੰ ਉਧੇੜਦਾ ਤੇ ਨਾ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਸੱਚ ਸਿਆਣੇ ਕਹਿ ਗੇ ਨੇ,
ਹੁਣ ਓਹੋ ਇਸ਼ਕ ਨਾ ਰਹਿ ਗੇ ਨੇ,
ਪਿਆਰ ਵੀ ਸੂਲੀ ਚੜ ਗਿਆ ਏ ਅੱਜ ਦੇਹ ਵਪਾਰੀਆ ਦੇ ਨਾਂ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਓਹੀ ਰਸਤੇ ਤੇ ਓਹੀ ਥਾਵਾਂ ਨੇ,
ਓਹੀ ਪਿੱਪਲਾਂ ਦੀਆ ਛਾਵਾਂ ਨੇ
ਤੈਨੂੰ ਯਾਦ ਕਰੀਦਾ ਸੀ ਬਹਿ ਕੇ ਨਿੱਤ ਲੈ ਕੇ ਤੇਰਾ ਨਾਮ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਉੱਠ ਪਹਿਲਾਂ ਤੇਰਾ ਨਾਮ ਜਪਦੇ ਸੀ,
ਤੈਨੂੰ ਇਜਹਾਰ ਕਰਦੇ ਨਾ ਥਕਦੇ ਸੀ,
ਸਾਡੇ ਸੱਚੇ ਪਿਆਰ ਦਾ ਏਹੇ ਦਿੱਤਾ ਕੀ ਇਨਾਮ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਜਿਹੜੇ ਅਰਮਾਨ ਸਜਾਉਂਦੇ ਰਏ,
ਸੋਚਾਂ ਦੀ ਸਲਾਈ ਨਾਲ ਬੁਣਦੇ ਰਏ,
ਇੱਕ ਛਿਨ ਵਿੱਚ ਸਜਣਾ ਤੂੰ ਉਧੇੜਦਾ ਤੇ ਨਾ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...
ਸੱਚ ਸਿਆਣੇ ਕਹਿ ਗੇ ਨੇ,
ਹੁਣ ਓਹੋ ਇਸ਼ਕ ਨਾ ਰਹਿ ਗੇ ਨੇ,
ਪਿਆਰ ਵੀ ਸੂਲੀ ਚੜ ਗਿਆ ਏ ਅੱਜ ਦੇਹ ਵਪਾਰੀਆ ਦੇ ਨਾਂ,
ਇਹੀ ਯਾਦ ਨੇ ਪਹੁਚਾ ਦੇਣਾ ਇਕ ਦਿਨ ਸ਼ਮਸ਼ਾਨ...

0 comments:
Speak up your mind
Tell us what you're thinking... !