ਆਜਾ ਫੇਰ ਮਨਾਈਏ ਦਿਲ ਨੂੰ !
ਇੱਕ ਵਾਰੀ ਸਮਝਾਈਏ ਦਿਲ ਨੂੰ !
ਕੀ ਹੋਇਆ ਰਾਹ ਪਥਰੀਲ਼ਾ ਏ,
ਮੰਜ਼ਿਲ ਤੇ ਲੈ ਜਾਈਏ ਦਿਲ ਨੂੰ !
ਅੰਬਰ ਤੇਰਾ, ਧਰਤੀ ਤੇਰੀ,
ਮੂਰਖ ਫੇਰ ਬਣਾਈਏ ਦਿਲ ਨੂੰ !
ਭੀੜ ਬਥੇਰੀ,ਖੜ੍ਹਾ ਇਕੱਲਾ,
ਹੁਣ ਕਿੱਥੇ ਛੱਡ ਆਈਏ ਦਿਲ ਨੂੰ !
ਦੁਨੀਆਂ ਤੇਰੇ ਕਾਬਿਲ ਹੈ ਨਹੀ,
ਇਹ ਕਹਿ ਕੇ ਪਰਚਾਈਏ ਦਿਲ ਨੂੰ !

ਛੋਟੇ ਬੱਚੇ ਵਾਂਗ ਨਾ,ਗੁੰਮ ਜਾਏ,
ਆ ਉਂਗਲ ਨਾਲ ਲਾਈਏ ਦਿਲ ਨੂੰ !
ਇੱਕ ਵਾਰੀ ਸਮਝਾਈਏ ਦਿਲ ਨੂੰ !
ਕੀ ਹੋਇਆ ਰਾਹ ਪਥਰੀਲ਼ਾ ਏ,
ਮੰਜ਼ਿਲ ਤੇ ਲੈ ਜਾਈਏ ਦਿਲ ਨੂੰ !
ਅੰਬਰ ਤੇਰਾ, ਧਰਤੀ ਤੇਰੀ,
ਮੂਰਖ ਫੇਰ ਬਣਾਈਏ ਦਿਲ ਨੂੰ !
ਭੀੜ ਬਥੇਰੀ,ਖੜ੍ਹਾ ਇਕੱਲਾ,
ਹੁਣ ਕਿੱਥੇ ਛੱਡ ਆਈਏ ਦਿਲ ਨੂੰ !
ਦੁਨੀਆਂ ਤੇਰੇ ਕਾਬਿਲ ਹੈ ਨਹੀ,
ਇਹ ਕਹਿ ਕੇ ਪਰਚਾਈਏ ਦਿਲ ਨੂੰ !

ਛੋਟੇ ਬੱਚੇ ਵਾਂਗ ਨਾ,ਗੁੰਮ ਜਾਏ,
ਆ ਉਂਗਲ ਨਾਲ ਲਾਈਏ ਦਿਲ ਨੂੰ !
ਅਮਿਤ ਉਦਾਸ
ਪਿੰਡ ਤੇ ਡਾਕ ਸੂੰਢ
ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਪਿਨ ਕੋਡ 144503
ਮੋਬਾਈਲ 8528470984

0 comments:
Speak up your mind
Tell us what you're thinking... !