Headlines News :
Home » » ਔਰਤ ਬਨਾਮ ਨਿਆਂ

ਔਰਤ ਬਨਾਮ ਨਿਆਂ

Written By Unknown on Tuesday, 25 December 2012 | 00:50

ਦਿੱਲੀ     ਵਿੱਚ  ਦਰਿੰਦੇ ਘੁੰਮਦੇ , ਆਮ   ਬੱਸਾਂ  ’ਤੇ  ਚੜਕੇ ।
ਇੱਕ  ਅਬਲਾ ਦੀ  ਇੱਜ਼ਤ ਲੁੱਟਦੇ, ਸੱਤ  ਅੱਠ  ਗੁੰਡੇ ਲੜਕੇ ।
                                 ਧੀਆਂ  ਔਰਤਾਂ  ਲੜਕੀਆਂ ਆਪਣਾ, ਹੱਕ   ਲੈਣਾ  ਏਂ  ਅੜਕੇ ।
                                ਪੂਰੇ   ਦੇਸ਼  ਦੀਆਂ  ਮਹਿਲਾਵਾਂ  ਨੇ,  ਧਰਨੇ  ਦਿੱਤੇ  ਐ ਤੜਕੇ ।
ਪੁਲਿਸ ਵੀ ਆਪਣਾ ਜ਼ੋਰ ਲਾ ਰਹੀ, ਵਿਦਿਆਰਥੀਆਂ ’ਤੇ ਕੜਕੇ ।
ਅੱਥਰੂ ਗੈਂਸ ,  ਬੋਛਾੜ  ਪਾਣੀ  ਦੀ ,  ਕਰੇ  ਹੱਥਾਂ  ਵਿੱਚ  ਫੜਕੇ ।
                                 ਕਾਨੂੰਨ   ਕਿਉਂ  ਨਹੀਂ  ਮੱਦਦ ਕਰਦਾ, ਅਪਰਾਧੀਆਂ ਨੂੰ ਘੜਕੇ ।
                                 ਬਹੁਤਾ  ਚਿਰ  ਨਹੀਂ  ਸੱਚ  ’ਤੇ  ਪਰਦਾ,  ਪੈਂਦਾ  ਅੰਦਰ  ਵੜਕੇ ।
‘ਸਿਬੀਆਂ’  ਵਾਲਿਆ ਸਹਿਕ ਰਹੀ ਐ, ਹਸਪਤਾਲ ਵਿੱਚ ਧੜਕੇ ।
ਗੁਰਪ੍ਰੀਤ  ਨਿਆਂ  ਲੈਣ  ਲਈ  ਰੱਖ , ਡਾਂਗ  ’ਤੇ  ਕੋਕੇ  ਜੜਕੇ ।
ਗੁਰਪ੍ਰੀਤ ਸਿੰਘ ਸਿਬੀਆਂ (ਫਰੀਦਕੋਟ)
ਮੋ: 98726-00138
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template