ਪੁੱਤਰ ਕੋਲੋਂ ਪੰਜਾਬੀ ਦਾ ਸਬਕ ਸੁਣਦਿਆਂ ਜਦੋਂ ਵੀ ਪੁੱਤਰ ਨੇ ਪੜ੍ਹਦੇ ਪੜ੍ਹਦੇ ਗਲਤੀ ਕਰਨੀ ਤਾਂ ਉਸਨੇ ਨਸੀਅਤ ਦਿੰਦਿਆ ਕਹਿ ਦੇਣਾ, “ਪੁੱਤਰ, ਹੋਰ ਮਿਹਨਤ ਕਰ, ਦਿੱਲੀ ਅਜੇ ਦੂਰ ਹੈ। ਪਰ ਅੱਜ ਜਦੋਂ ਉਹ ਅਖਬਾਰ ਵਿੱਚ ਦਿੱਲੀ ਵਿੱਚ ਵਾਪਰੇ ਗੈਗ ਰੇਪ ਬਾਰੇ ਖਬਰ ਪੜ੍ਹ ਰਿਹਾ ਸੀ ਤਾਂ ਕੋਲ ਹੀ ਅੱਖਰ ਜੋੜ ਜੋੜ ਕੇ ਕਿਤਾਬ ਪੜ੍ਹ ਰਿਹਾ ਉਸਦਾ ਪੁੱਤਰ ਕਹਿਣ ਲੱਗਾ, “ਪਾਪਾ ਜੇ ਦਿੱਲੀ ਇਸ ਤਰ੍ਹਾਂ ਦੀ ਹੈ ਤਾਂ ਦੂਰ ਹੀ ਚੰਗੀ ਹੈ।ਂ
“ਉਹ ਤੂੰ...........ਂ ਕਹਿੰਦਾ ਉਹ ਆਪਣੇ ਪੁੱਤਰ ਦੇ ਬੋਲੇ ਡੂੰਘੇ ਸaਬਦਾਂ ਦੇ ਭੇਦ ਨੂੰ ਜਾਣਨ ਲਈ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁੰਮ ਗਿਆ ਸੀ।
ਬਲਵਿੰਦਰ ਸਿੰਘ ਮਕੜੌਨਾ
ਪਿੰਡ ਤੇ ਡਾਕਘਰ ਮਕੜੌਨਾ ਕਲਾਂ,
ਜਿਲ੍ਹਾ ਰੋਪੜ।
ਮੋਬਾਇਲ 98550 20025


0 comments:
Speak up your mind
Tell us what you're thinking... !