Headlines News :
Home » » ਮੁੱਕ ਗਈ ਟ੍ਰੇਨਿੰਗ, ਹੋ ਗਏ ਵਿਹਲੇ - Jaspreet Singh

ਮੁੱਕ ਗਈ ਟ੍ਰੇਨਿੰਗ, ਹੋ ਗਏ ਵਿਹਲੇ - Jaspreet Singh

Written By Unknown on Tuesday, 8 January 2013 | 04:10


ਮੁੱਕ ਗਈ ਟ੍ਰੇਨਿੰਗ, ਹੋ ਗਏ ਵਿਹਲੇ,
ਚੁੱਕੀਏ ਕੱਪੜੇ ਤੇ 'ਕਠਾ ਕਰੀਏ ਸਮਾਨ ਓ ਯਾਰਾ ,
ਨਵਾ ਸਾਲ ਹੋਵੇ ਤੈਨੂੰ ਮੁਬਾਰਕ ਓ ਯਾਰਾ . . .
ਚਲੀਏ 2 ਨੰਬਰ ਗੇਟ ,
"ਬਠਿੰਡੇ" ਜਾਣ ਵਾਲੀ ਬੱਸ ਕਰੀ ਜਾਂਦੀ ਵੇਟ,
ਪਹੁੰਚੀਏ ਛੇਤੀ-ਛੇਤੀ ਐਵੇਂ ਹੋ ਨਾ ਜਾਈਏ ਲੇਟ,
ਘਰਦਿਆਂ ਨਾਲ ਮਨਾਓਣਾ ਹੈ ਨਵਾ ਸਾਲ ਓ ਯਾਰਾ,
ਨਵਾ ਸਾਲ ਹੋਵੇ. . .
ਸੁੰਨੀ ਪਈ ਯੂਨਿ 'ਚ, ਇਕੱਲੇ ਅਸੀਂ ਰਹੇ ਹਾਂ,
ਪਹਿਲਾ ਜਿਹੜੇ ਹੋਏ ਨਹੀ ਸੀ ਰੈਗੁਲੇਰ,
ਹੁਣ 9-5 ਕਲਾਸਾਂ ਲਗਾਓਦੇਂ ਰਹੇ ਹਾਂ,
ਹੈਰੀ 22 ਦੇ ਭਰਾ ਦੇ ਵਿਆਹ ਤੇ ਜਾਣ ਲਈ ਕਰਤਾ ਮਿਸ ਅਖੀਰਲਾ ਦਿਨ ਓਹ ਯਾਰਾਂ,
ਨਵਾ ਸਾਲ ਹੋਵੇ . . .
ਅਖੀਰਲਾ ਸੈਮ, ਦੇਣੇ ਆਖਰੀ ਵਾਰੀ ਮਿਡ-ਆਰਲੀ ਏਗ੍ਜਾਮ ਨੇ,
ਪ੍ਲੇਸਮੇਂਟ ਹੋਈ ਨੀ ਬਹੁਤਿਆਂ ਦੀ, ਏਮ-ਟੇਕ, ਏਬੀਏਮ ਕਰਨ ਦੇ ਚਾਹਵਾਨ ਨੇ,
ਜੋ ਵੀ ਕਰੋ ਜਿਵੇਂ ਵੀ ਕਰੋ, ਭਰ ਦੇਵੇ ਖੁਸ਼ੀਆਂ ਨਾਲ ਤੁਹਾਡਾ ਸੰਸਾਰ ਓਹ ਯਾਰਾ,
ਨਵਾ ਸਾਲ ਹੋਵੇ ਤੈਨੂੰ ਮੁਬਾਰਕ ਓ ਯਾਰਾ. . .!!
ਸੂਖੀ ਰਹੇਂ ਤੂੰ, ਆਬਾਦ ਰਹੇ ਤੇਰਾ ਘਰ ਪਰਿਵਾਰ ਓ ਯਾਰਾ,
ਨਵਾ ਸਾਲ ਹੋਵੇ ਤੇਨੂੰ ਮੁਬਾਰਕ ਓ ਯਾਰਾਂ !!
Jaspreet Singh
COAE&T, PAU Ludhiana,
09988646091
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template