ਮੈਂ ਉਹ ਫੁੱਲ ਹਾਂ
ਜਿਸ ਨੂੰ ਪੈਰਾਂ ਹੇਠ ਲਤਾੜਿਆ ਗਿਆ
ਮੈਂ ਉਹ ਕੋਰਾ ਕਾਗਜ ਹਾਂ
ਜਿਸ ਨੂੰ ਬਿਨਾਂ ਕੁਝ ਲਿਖੇ ਪਾੜਿਆ ਗਿਆ
ਮੈਂ ਉਹ ਜਿੰਦਾ ਲਾਸ਼ ਹਾਂ
ਜਿਸ ਨੂੰ ਨਿੱਤ ਦਿਨ ਸਾੜਿਆ ਗਿਆ
ਮੈਂ ਉਹ ਗੀਤ ਹਾਂ
ਜਿਸ ਨੂੰ ਕੇਵਲ ਸਾੜਿਆ ਗਿਆ
ਮੈ ਉਹ ਬੇਕਸੂਰ ਮੁਜਰਮ ਹਾਂ
ਜਿਸ ਨੂੰ ਸੂਲੀ ਚਾੜਿਆ ਗਿਆ
ਮੈਂ ਉਹ ਮੋਤੀਆਂ ਦੀ ਮਾਲਾ
ਜਿਸ ਨੂੰ ਬਸ ਖਿਲਾਰਿਆ ਗਿਆ
ਸੋਨੀ ਮੈਂ ਉਹ ਬਦਨਸੀਬ ਸ਼ਬਦ ‘ਧੀ’
ਜਿਸ ਨੂੰ ਕੁੱਖ ਵਿੱਚ ਮਾਰਿਆ ਗਿਆ
ਜਿਸ ਨੂੰ ਪੈਰਾਂ ਹੇਠ ਲਤਾੜਿਆ ਗਿਆ
ਮੈਂ ਉਹ ਕੋਰਾ ਕਾਗਜ ਹਾਂ
ਜਿਸ ਨੂੰ ਬਿਨਾਂ ਕੁਝ ਲਿਖੇ ਪਾੜਿਆ ਗਿਆ
ਮੈਂ ਉਹ ਜਿੰਦਾ ਲਾਸ਼ ਹਾਂ
ਜਿਸ ਨੂੰ ਨਿੱਤ ਦਿਨ ਸਾੜਿਆ ਗਿਆ
ਮੈਂ ਉਹ ਗੀਤ ਹਾਂ
ਜਿਸ ਨੂੰ ਕੇਵਲ ਸਾੜਿਆ ਗਿਆ
ਮੈ ਉਹ ਬੇਕਸੂਰ ਮੁਜਰਮ ਹਾਂ
ਜਿਸ ਨੂੰ ਸੂਲੀ ਚਾੜਿਆ ਗਿਆ
ਮੈਂ ਉਹ ਮੋਤੀਆਂ ਦੀ ਮਾਲਾ
ਜਿਸ ਨੂੰ ਬਸ ਖਿਲਾਰਿਆ ਗਿਆ
ਸੋਨੀ ਮੈਂ ਉਹ ਬਦਨਸੀਬ ਸ਼ਬਦ ‘ਧੀ’
ਹਰਕੇਸ਼ ਕੌਰ (ਸੋਨੀ)
ਪਿੰਡ ਤੇ ਡਾਕ ਮੰਡੀ ਕਲਾਂ
ਤਹਿਸੀਲ ਫੂਲ
ਜਿਲ੍ਹਾ ਬਠਿੰਡਾ
ਮੋਬਾ: 9478671708


0 comments:
Speak up your mind
Tell us what you're thinking... !