ਕੋਰ ਦੀ ਕੁੱਖੋਂ ਮਿਤੀ 16 10 1975 ਨੂੰ ਗਿੱਦੜਬਾਹਾ ਵਿਖੇ ਹੋਇਆ ਪਾਲੀ ਦੇ ਗੀਤਾ ਦੀ ਸ਼ੁਰੂਆਤ ਕੀਤੀ ਜਾਵੇ ਤਾਂ 1992 ਚ ਲੱਗ ਭੰਗ ਪਹਿਲਾ ਗਾਇਕ ਅਸ਼ੋਕ ਮਸਤੀ ਦੀ ਆਵਾਜ਼ ਚ ,ਚੰਨ ਵਰਗੀ ਕੁੜੀ, ਯਾਰੀ ਜਾਨ ਤੋ
ਪਿਆਰੀ, ਰਿਕਾਰਡ ਹੋਇਆ ਬਾਅਦ ਚ ਪਾਲੀ ਦੇ 150 ਕਰੀਬ ਗੀਤ , ਰਿਕਾਰਡ ਹੋਏ ਜਿੰਨਾ ਚ ਸ਼ੰਕਰ ਸਾਹਨੀ ਦਾ ,ਦੋ ਪੈਰ ਘੱਟ ਤੁਰਨਾ, ਅਤੇ ਆਵਾਜ਼ ਪੰਜਾਬ ਦੀ ਰੌਸ਼ਨ ਪਿੰ੍ਹਸ ਦਾ ,ਭੁੱਲ ਜਾਵਾ,। ਗਾਇਕਾ ਰਾਣੀ ਰਣਦੀਪ ਦਾ ,ਢੋਲਾ ਵੇ,ਸਾਰੀ ਰਾਤ ਨੱਚਣਾ, ਮਾਸਾ ਅਲੀ ਦਾ ,ਨੈਣਾਂ ਦੀਆ ਗੋਲੀਆਂ, ਅਤੇ ਪਾਲੀ ਦੇ ਪੰਜਾਬੀ ਫ਼ਿਲਮਾਂ ਚ ਗੀਤ ,ਅੱਜ ਦੇ ਰਾਂਝੇ, ਦਾ ਟਾਈਟਲ ਗੀਤ ਵੀ ਉਹਨਾ ਲਿਖਿਆ ਗਿਆ ਅਤੇ ਪੰਜਾਬੀ ਫ਼ਿਲਮ ,ਸਾਡਾ ਹੱਕ, ਚ
,ਨੀ ਦਿੱਲੀਏ, ਗਾਇਕ ਮਨਪਾਲ ਵੱਲੋਂ ਗਾਇਆ ਗਿਆ ਅਤੇ ਪਾਲੀ ਦੇ ਚਰਚਿੱਤ ਗੀਤਾ ਚ ਗਾਇਕ ਰਾਜਾ ਬਾਠ ਦਾ,ਚਸਕਾ ਏ ਯਾਰਾ ਨੂੰ ‘ਅਤੇ ਨਿਸ਼ਾਨ ਭੁੱਲਰ ਦਾ’ ਤੇਰੀ ਫ਼ੋਟੋ ਕਿਉਂ ਨੀ ਭਗਤ ਸਿਂਿੲਆ ਲੱਗਦੀ ਨੋਟਾਂ ਤੇ,ਕੁਲਵੀਰ ਦਾ ‘ਗ਼ੁੱਸਾ ਨੀ ਕਰੀ ਦਾ ਬਾਈ’ ਅਤੇ ਚਰਚਿਤ ਹੋਇਆ ਗਾਇਕ ਕੁਲਵਿੰਦਰ ਬਿੱਲਾ ਦੀ ਆਵਾਜ਼ ਚ, ਕੋਈ ਖ਼ਾਸ ਨਹੀਂ ਸੀ, ਉਹ ਲੱਗਦੀ ਏ,ਇਹ ਗੀਤ ਪਾਲੀ ਦ ੇ ਚਰਚਿਤ ਹੋਏ ਪਾਲੀ ਦੇ।ਗੀਤਾ ਨੂੰ ਬਾਲੀਵੁੱਡ ਗਾਇਕ ਰਾਹਤ ਫ਼ਤਿਹ ਅਲੀ ਖ਼ਾਨ ,ਕੈਲਾਸ਼ ਖ਼ੈਰ ਦੀ ਆਵਾਜ਼ ਚ ਵੀ ਆ ਰਹੇ ਨੇ ਪਾਲੀ ਅਗਲੇ ਦਿਨਾ ਚ ਉੱਭਰ ਰਹੇ ਨਵੇਂ ਗਾਇਕਾ ਦੀ ਮਲਟੀ ਐਲਬਮ ਲੈ ਕੇ ਹਾਜ਼ਰ ਹੋ ਰਿਹਾ ਹੈ ਜਿੰਨਾ ਚ ਗਾਇਕ ਕੁਲਜਿੰਦਰ ਗੰਢੂ,ਪਰਮਿੰਦਰ ਰੋਮਾਣਾ,ਲੱਕੀ ਜੱਟ, ਸੋਨੂੰ ਸੋਰਾਜ ਆਦਿ ਗਾਇਕਾ ਦੀਆ ਆਵਾਜ਼ਾਂ ਚ ਗੀਤ ਆ ਰਹੇ। ਨੇ ਪਾਲੀ ਅੱਜ ਕੱਲ੍ਹ ਮੁਹਾਲੀ ਵਿਖੇ ਪਰਿਵਾਰ ਸਮੇਤ ਰਹਿ ਰਹਾ ਹੈ ਅਤੇ ਪ੍ਰਾਈਵੇਟ ਟੀਚਰ ਵਜੋਂ ਸੇਵਾਵਾਂ ਨਿਵਾ ਰਹਾ ਹੈ ਪਾਲੀ ਨੇ ਉੱਭਰ ਰਹੇ ਨਵੇਂ ਗੀਤਕਾਰਾ ਨੂੰ ਅਪੀਲ ਕੀਤੀ ਹੈ ਕੇ ਉਹ ਵਧੀਆ ਗੀਤ ਲਿਖਣ ਜੋ ਪਰਿਵਾਰ ਬਹਿ ਕੇ ਸੁਣੇ ਜਾ ਸਕਣ
ਬਿਕਰਮ ਵਿੱਕੀ ਮਾਨਸਾ
ਮੋਬਾ : 75082-42992


0 comments:
Speak up your mind
Tell us what you're thinking... !