ਕੁਝ ਦੁੱਖ ਮਿਲੇ ਆਪਣੇ ਆਪ ਤੋਂ
ਜਿਹੜੇ ਮਹਿਸੂਸ ਕਰੀਂ ਜਾਨਾ
ਕੁਝ ਦੁੱਖ ਮਿਲੇ ਆਪਣਿਆਂ ਤੋਂ
ਜਿੰਨਾ ਤੋਂ ਮੈਂ ਡਰੀਂ ਜਾਨਾ
ਕੁਝ ਦੁੱਖ ਮਿਲੇ ਸਦੀਆਂ ਤੋਂ
ਜੋ ਸਾਹਮਣੇ ਅੱਖਾਂ ਹੰਡਾਈਂ ਜਾਨਾ
ਕੁਝ ਦੁੱਖ ਮਿਲੇ ਤਾਜ਼ੇ-ਤਾਜ਼ੇ
ਜੋ ਆਪਣੇ ਤੋਂ ਲੁਕਾਈਂ ਜਾਨਾ
ਕੁਝ ਦੁੱਖ ਮਿਲੇ ਸੱਜਣਾਂ ਤੋਂ
ਜੋ ਬੇ-ਦਰਦਾਂ ਨੂੰ ਸੁਣਾਈਂ ਜਾਨਾ
ਕੁਝ ਦੁੱਖ ਮਿਲੇ ਬੜੇ ਗਹਿਰੇ
ਬੇ-ਦਰਦਾਂ ਤੋਂ ਲਵਾਈਂ ਜਾਨਾ
ਮੈਨੂੰ ਜਿੰਨੇ ਕੁ ਦੁੱਖ ਮਿਲੇ
ਨਾਲ ਨਵੀਂ ਦੁਨੀਆ ਵਸਾਈਂ ਜਾਨਾ
ਜਿਹੜੇ ਮਹਿਸੂਸ ਕਰੀਂ ਜਾਨਾ
ਕੁਝ ਦੁੱਖ ਮਿਲੇ ਆਪਣਿਆਂ ਤੋਂ
ਜਿੰਨਾ ਤੋਂ ਮੈਂ ਡਰੀਂ ਜਾਨਾ
ਕੁਝ ਦੁੱਖ ਮਿਲੇ ਸਦੀਆਂ ਤੋਂ
ਜੋ ਸਾਹਮਣੇ ਅੱਖਾਂ ਹੰਡਾਈਂ ਜਾਨਾ
ਕੁਝ ਦੁੱਖ ਮਿਲੇ ਤਾਜ਼ੇ-ਤਾਜ਼ੇ
ਜੋ ਆਪਣੇ ਤੋਂ ਲੁਕਾਈਂ ਜਾਨਾ
ਕੁਝ ਦੁੱਖ ਮਿਲੇ ਸੱਜਣਾਂ ਤੋਂ
ਜੋ ਬੇ-ਦਰਦਾਂ ਨੂੰ ਸੁਣਾਈਂ ਜਾਨਾ
ਕੁਝ ਦੁੱਖ ਮਿਲੇ ਬੜੇ ਗਹਿਰੇ
ਬੇ-ਦਰਦਾਂ ਤੋਂ ਲਵਾਈਂ ਜਾਨਾ
ਮੈਨੂੰ ਜਿੰਨੇ ਕੁ ਦੁੱਖ ਮਿਲੇ
ਨਾਲ ਨਵੀਂ ਦੁਨੀਆ ਵਸਾਈਂ ਜਾਨਾ
ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ
ਮੋਬਾਇਲ-97796-02891

0 comments:
Speak up your mind
Tell us what you're thinking... !