ਕਰੋ ਸੁਰੱਖਿਆ ਕਹਿੰਦੇ ਸਾਰੇ ਔਰਤ ਦੀ।
ਗਾਥਾ ਗਾਉਂਦੇ ਫਿਰਦੇ ਸਾਰੇ ਗੌਰਵ ਦੀ।
ਆਦਮੀ ਹੀ ਆਦਮੀ ਦਾ ਦੁਸ਼ਮਣ ਹੈ,
ਕੌਣ ਕਰੇਗਾ ਰਾਖੀ ਇਥੇ ਔਰਤ ਦੀ।
ਯਾਦ ਨਹੀਂ ਬੰਦੇ ਨੂੰ ਆਪਣੇ ਫਰਜਾਂ ਦੀ,
ਕੇਵਲ ਭੱਜਿਆ ਫਿਰਦਾ ਆਪਣੀ ਸ਼ੋਹਰਤ ਲਈ।
ਪਾਂਡਵ ਲੱਭਣੇ ਮੁਸ਼ਕਲ ਹੋ ਗਏ ਖਲਕਤ ਚੋਂ,
ਜਿਧਰ ਮਰਜ਼ੀ ਦੇਖੋ ਫਿਰਦੇ ਕੌਰਵ ਹੀ।
ਖਾਧ, ਖੁਰਾਕਾਂ, ਫੈਸ਼ਨ, ਟੀ. ਵੀ. ਸਭ ਕੁਝ ਇਹ
ਬਿਨਾਂ ਦੇਖਿਆ ਕਹਿੰਦੇ ਮਾੜੀ ਔਰਤ ਹੀ
ਕਰੋ ਸੁਰੱਖਿਆ ਕਹਿੰਦੇ ਸਾਰੇ ........
ਗਾਥਾ ਗਾਉਂਦੇ ਫਿਰਦੇ ਸਾਰੇ ਗੌਰਵ ਦੀ।
ਆਦਮੀ ਹੀ ਆਦਮੀ ਦਾ ਦੁਸ਼ਮਣ ਹੈ,
ਕੌਣ ਕਰੇਗਾ ਰਾਖੀ ਇਥੇ ਔਰਤ ਦੀ।
ਯਾਦ ਨਹੀਂ ਬੰਦੇ ਨੂੰ ਆਪਣੇ ਫਰਜਾਂ ਦੀ,
ਕੇਵਲ ਭੱਜਿਆ ਫਿਰਦਾ ਆਪਣੀ ਸ਼ੋਹਰਤ ਲਈ।
ਪਾਂਡਵ ਲੱਭਣੇ ਮੁਸ਼ਕਲ ਹੋ ਗਏ ਖਲਕਤ ਚੋਂ,
ਜਿਧਰ ਮਰਜ਼ੀ ਦੇਖੋ ਫਿਰਦੇ ਕੌਰਵ ਹੀ।
ਖਾਧ, ਖੁਰਾਕਾਂ, ਫੈਸ਼ਨ, ਟੀ. ਵੀ. ਸਭ ਕੁਝ ਇਹ
ਬਿਨਾਂ ਦੇਖਿਆ ਕਹਿੰਦੇ ਮਾੜੀ ਔਰਤ ਹੀ
ਕਰੋ ਸੁਰੱਖਿਆ ਕਹਿੰਦੇ ਸਾਰੇ ........
ਕਰਮ ਚੰਦ
ਸੀਨੀਅਰ ਮੈਨੇਜਰ (ਰਿਟਾ)
ਸਮਰਾਲਾ
ਮੋ: 98723-72504

0 comments:
Speak up your mind
Tell us what you're thinking... !