ਧੰਨ ਖਾਲਸਾ ਕੌਮ ਦੇ ਸਿਖੀ ਦੀ ਜੋਤ ਜਗਾਈ ਜਾਂਦੇ ਨੇ ।
ਜਾਲਮਾਂ ਤੋਂ ਲੈ ਕੇ ਬਦਲਾ,ਸਿਖ ਧਰਮ ਸਜਾਈ ਜਾਂਦੇ ਨੇ।
ਪੋਹ-ਮਾਘ ਵਿਚ ਚਲਦੀਆਂ ਠੰਡੀਆਂ ਹਨੇਰੀਆਂ ਨੇ।
ਇ¤ਕ ਜ਼ੁਲਮ ਫਿਰ ਕਮਾ ਲਿਆ ਮੁੜ ਵੈਰੀਆਂ ਨੇ।
ਮਾਂ ਗੁਜਰੀ ਨੂੰ ਠੰਡੇ ਬੁਰਜ਼ ਵਿਚ ਬਿਠਾਈ ਜਾਂਦੇ।
ਧੰਨ ਖਾਲਸਾ ਕੌਮ ਦੇ ਸਿਖੀ ਦੀ..........................।
ਧੰਨ ਧਰਤੀ ਫਤਿਹਗੜ• ਸਾਹਿਬ ਦੀ ਜ਼ੁਲਮ ਰਖਦੀ ਏ।
ਪਹਿਲਾਂ ਸਾਹਿਬਜਾਦੇ ਫਿਰ ਮਾਤਾ ਜੀ ਵ¤ਲ ਤਕਦੀ ਏ।
ਅ¤ਥਰੂ ਵਹਾਉਂਦੇ ਲੋਕੀ, ਗੁਰੂ ਹੁਕਮ ਮਨਾਈ ਜਾਂਦੇ ਨੇ।
ਧੰਨ ਖਾਲਸਾ ਕੌਮ ਦੇ ਸਿ¤ਖੀ ਦੀ..........................।
ਦੇਖ ਭੈਭੀਤ ਜ਼ੁਲਮ ਦਿਲ ਰ¤ਬ ਦਾ ਵੀ ਢਲਦਾ ਏ।
ਮਾਤਾ ਜੀ ਦੇ ਮੁ¤ਖੋਂ ਸਤਿਨਾਮ ਦਾ ਜਾਪ ਚਲਦਾ ਏ।
ਤਕ ਕੌਤਕ ਅਜ਼ਬ ਨਜ਼ਾਰੇ, ਮੁਗਲ ਮੁਰਝਾਈ ਜਾਂਦੇ ਨੇ।

ਗੁਰੂ ਗੋਬਿੰਦ ਸਿੰਘ ਬਾਜ਼ਾਂ ਵਾਲੇ, ਦੇ ਅਜ਼ਬ ਨਜਾਰੇ ਨੇ।
ਸਰਬੰਸ ਵਾਰਿਆ ਕੌਮ ਦੀ ਖਾਤਰ, ਰ¤ਬ ਦੇ ਪਿਆਰੇ ਨੇ।
ਪੁਟਣੀ ਜੜ ਜ਼ੁਲਮ ਸਿੰਘਾਂ ਨੂੰ ਹੁਕਮ ਸੁਣਾਈ ਜਾਂਦੇ ਨੇ।

ਵਧੇ ਜ਼ੁਲਮ ਦੁਨੀਆ ਤੇ ਆਖਰ ਅੰਤ ਵੀ ਆਉਂਦਾ ਏ।
ਯੋਧਾ ਫਿਰ ਕੋਈ ਬੰਦੇ ਵਾਂਗੂ ਜ਼ੁਲਮ ਮਿਟਾਉਂਦਾ ਏ।
ਪੜ ਪੰਨੇ ਇਤਿਹਾਸੇ ਨਰਿੰਦਰ ਗੀਤ ਬਣਾਏ ਜਾਂਦੇ ਨੇ।

ਪੜ ਪੰਨੇ ਇਤਿਹਾਸੇ ਨਰਿੰਦਰ ਗੀਤ ਬਣਾਏ ਜਾਂਦੇ ਨੇ।ਧੰਨ ਖਾਲਸਾ ਕੌਮ ਦੇ ਸਿਖੀ ਦੀ..........................।
ਨਰਿੰਦਰ ਸਿੰਘ, ਧੂਰੀ
89685-00390

0 comments:
Speak up your mind
Tell us what you're thinking... !