ਗਿਲਾ ਨਹੀਂ ਐ ਦੁਨੀਆਂ ਵਾਲੋ, ਚੁਪਕੇ ਹੀ ¦ਘ ਜਾਵਾਂ,
ਸਮਾਂ ਪੈਣ ਤੇ ਭੁੱਲ ਜਾਵੋਗੇ, ਮੇਰਾ ਇਹ ਸਿਰਨਾਵਾਂ।
ਨਾ ਪੂਰੀਆਂ ਹੁੰਦੀਆਂ ਰੀਝਾਂ, ਮਨ ਵਿਚ ਲੈ ਜਾਵਾਂਗਾ,
ਚੁੱਕ ਨਾ ਹੋ ਜਾਣ ਫਿੱਕੇ ਰੰਗਦੀਆਂ, ਮੇਰੀਆਂ ਇਹ ਰਚਨਾਵਾਂ।
ਲਿਖ ਚਲਿਆਂ ਹਾਂ ਮਨ ਵਿਚ ਆਇਆ, ਤਰਕ ਜਿਨ•ਾਂ ਦੀ ਖਾਤਰ,
ਵਾਰ ਦਿਆਂ ਮੈਂ ਸਭ ਕੁਝ ਅਪਣਾ ਦੇਸ਼ ਭਗਤ ਕਹਿਲਾਵਾਂ।
ਇਹ ਦੁਨੀਆਂ ਇਕ ਲੋਕ ਦਿਖਾਵਾ, ਕਰਮ ਕਰੀ ਜਾ ਅਪਣਾ,
ਗੁਮਨਾਮ ਹੀ ਮੇਰਾ ਰਖਣਾ, ਦੇਸ਼ ਲਈ ਮਰ ਜਾਵਾਂ।
ਸਮੇਂ ਬੀਤ ਗਏ ਚੜਦਾ ਸੂਰਜ, ਕਿਸ ਨੂੰ ਨਹੀਂ ਹੈ ਭਾਇਆ,
ਕਦੀ ਕਿਸੇ ਨੂੰ ਦਿਖ ਨਹੀਂ ਸਕਿਆ, ਸੂਰਜ ਦਾ ਪਰਛਾਵਾਂ।
ਗਿਲਾ ਨਹੀਂ ਐ ਦੁਨੀਆਂ ਵਾਲੇ, ਚੁਪਕੇ ਹੀ ¦ਘ ਜਾਵਾਂ,

ਕਰਮ ਚੰਦ ਮੈਨੇਜਰ
ਸਮਰਾਲਾ
98723-72504

0 comments:
Speak up your mind
Tell us what you're thinking... !