ਪਜੰਬੀ ਗੀਤ ਸੰਗੀਤ ਅੰਦਰ ਸਮੀਰ ਮਾਹੀ ਇੱਕ ਜਾਣਿਆਂ ਪਹਿਚਾਣਿਆਂ ਨਾਂ ਹੈ । ਕਿਉਕਿ ਉਸਨੇ ਥੌੜੇ ਹੀ ਸਮੇ ਵਿਚ ਆਪਣੀ ਮਿਹਨਤ ਲਗਨ ਨਾਲ ਆਪਣੀ ਇਕ ਵੱਖਰੀ ਪਹਿਚਾਣ ਸਥਾਪਿਤ ਕੀਤੀ । ਜਿੱਥੇ ਉਸਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ ਨਾਲ ਸਰੌਤਿਆਂ ਦੇ ਦਿਲਾ ਤੇ ਕਬਜਾਂ ਕੀਤਾ । ਉਥੇ ਹੀ ਉਸਨੇ ਆਪਣੀ ਅਦਾਕਾਰੀ ਨਾਲ ਵੀ ਸਰੌਤਿਆਂ ਨੂੰ ਆਪਣੀ ਕੀਤੀ ਮਿਹਨਤ ਦਾ ਸਬੂਤ ਦਿੱਤਾ । ਭੂੰਦਕ ਸਰਮਾਂ ਮਾਤਾ ਰਣਜੀਤ ਕੌਰ ਦੇ ਘਰ 8 ਮਾਰਚ ਨੂੰ ਪਹਿਲੀ ਕਿਰਨ ਤੱਕਣ ਵਾਲੇ ਸਮੀਰ ਮਾਹੀ ਨੂੰ ਗਾਇਕੀ ਦਾ ਸੌਕ ਬਚਪਨ ਤੋ ਪਿਆ । ਫਿਰ ਕਾਲਜ ਟਾਈਮ ਭੰਗੜਾਂ ਪਾਉਦੇ ਪਾਉਦੇ ਤੇ ਨਾਲ ਬੋਲੀਆਂ ਪਾਉਦੇ ਪਾਉਦੇ ਇਹ ਸੌਕ ਹੋਰ ਵੱਧ ਗਿਆਂ । ਫਿਰ ਉਸਨੇ ਪੰਜਾਬ ਦੇ ਮਸਹੂਰ ਗਾਇਕ ਅਦਾਕਾਰ ਕਰਮਜੀਤ ਅਨਮੌਲ ਨੂੰ ਉਸਤਾਦ ਧਾਰਿਆਂ । ਫਿਰ ਸਮੀਰ ਮਾਹੀ ਗਾਇਕੀ ਵੱਲ ਹੌ ਤੁਰਿਆਂ ਫਿਰ ਸਭ ਤੋ ਪਹਿਲਾ ਸਮੀਰ ਮਾਹੀ ਨੇ ਮਲਟੀ ਟਰੈਕ ‘ ਨੱਚ ਮੇਰੀ ਜਾਨ ‘ ਸੰਨ ਰੈਕੈਟ ਵੱਲੋ ਮਾਰਕੀਟ ਵਿਚ ਰੀਲੀਜ ਕੀਤਾਂ । ਇਸ ਗੀਤ ਨੂੰ ਸਰੌਤਿਆਂ ਵੱਲੋ ਕਾਫੀ ਪਸੰਦ ਕੀਤਾ ਗਿਆਂ ਤੇ ਸਮੀਰ ਮਾਹੀ ਗਾਇਕੀ ਵਿੱਚ ਪੱਕੇ ਪੈਰੀ ਹੌ ਤੁਰਿਆਂ । ਬੇਸੀਕਲੀ ਸਮੀਰ ਮਾਹੀ ਮੈਕੀਨੀਕਲ ਇਨੰਜੀਨੀਅਰ ਵੀ ਆਂ । ਉਸਨੇ ਪਹਿਲਾ ਡਿਪਲੌਮਾ ਕੀਤਾ ਤੇ ਫਿਰ ਡਿਗਰੀ ਹਾਸਲ ਕੀਤੀ । ਤੇ ਗਾਇਕੀ ਦਾ ਸੌਕ ਹੋਣ ਕਰਕੇ ਸਮੀਰ ਮਾਹੀ ਇਸ ਲਾਈਨ ਵੱਲ ਅੱਗੇ ਵੱਧਦਾ ਗਿਆਂ ਤੇ ਅੱਜ ਸਮੀਰ ਮਾਹੀ ਆਪਣੀ ਇਕੱ ਵੱਖਰੀ ਪਹਿਚਾਣ ਸਥਾਪਤ ਕਰ ਚੁੱਕਾ ਹੈ । ਤੇ ਸਮੀਰ ਮਾਹੀ ਨੇ ਆਪਣੇ ਗੀਤਾ ਤੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ ਨਾਲ ਸਰੌਤਿਆਂ ਦੇ ਦਿਲਾ ਤੇ ਅਹਿਮ ਛਾਪ ਵੀ ਛੱਡੀ। ਜਿਥੇ ਉਸਨੇ ਆਪਣੀ ਦਮਦਾਰ ਗਾਇਕੀ ਦਾ ਲੌਹਾ ਮਨਵਾਇਆਂ ਉਥੇ ਹੀ ਉਸਨੇ ਆਪਣੀ ਅਦਾਕਾਰੀ ਨਾਲ ਸਰੌਤਿਆਂ ਨੂੰ ਇਕੱ ਵਧੀਆਂ ਅਦਾਕਾਰ ਹੋਣ ਦਾ ਸਬੂਤ ਵੀ ਦਿਤੱਾ । ਸਮੀਰ ਨੇ ਕਰਮਜੀਤ ਅਨਮੋਲ ਨਾਲ ਮਿਲਕੇ ਕਈ ਸਟੇਜ ਸੌਅ ਵੀ ਕੀਤੇ। ਜਿਥੇ ਅੱਜ ਕੱਲ ਪੰਜਾਬੀ ਫਿਲਮਾ ਦਾ ਯੂੰਗ ਚੱਲ ਰਿਹਾ ਉਥੇ ਹੀ ਸਮੀਰ ਮਾਹੀ ਨੇ ਸਿਘੰ ਵਰਸੰਜ ਕੌਰ ਤੇ ਫਿਰ ਮਾਮਲਾ ਗੜਬੜ ਗੜਬੜ ਵਰਗੀਆਂ ਫਿਲਮਾਂ ਵਿਚੱ ਕੰਮ ਕਰਕੇ ਕੀਤੀ ਹੋਈ ਮਿਹਨਤ ਦਾ ਸਬੂਤ ਦਿਤਾ। ਜਿਥੇ ਸਮੀਰ ਅੱਜ ਕੱਲ ਆਪਣੀ ਅਦਾਕਾਰੀ ਤੇ ਫਿਲਮਾਂ ਨਾਲ ਚਰਚਾਂ ਵਿਚੱ ਹੈ। ਉਥੇ ਹੀ ਸਮੀਰ ਮਾਹੀ ਅੱਜ ਕੱਲ ਆਪਣੇ ਨਵੇ ਗੀਤ ‘ ਦੇਸੀ ਜੱਟ ਟਰੈਕਟਰ ਤੇ ਸੌਹਣੀ ਹੂਰ ਬਿਠਾਈ ਆਉਦਾ ‘ ਨਾਲ ਸਰੌਤਿਆਂ ਦੇ ਦਿਲਾ ਦੀ ਧੜਕਣ ਬਣਿਆਂ ਹੋਇਆਂ ਹੈ । ਇਸ ਗੀਤ ਨੂੰ ਸਰੌਤਿਆਂ ਵੱਲੌ ਖੂਬ ਹੁਗਾਰਾ ਮਿਲ ਰਿਹਾ । ਇਸਨੂੰ ਗੋਇਲ ਮਿਊਜਿਕ ਕੰਪਨੀ ਵੱਲੌ ਰੀਲੀਜ ਕੀਤਾ ਗਿਆਂ ਹੈ ਤੇ ਇਸ ਗੀਤ ਦਾ ਮਿਊਜਿਕ ਪਵਨੀਤ ਬਿਰਗੀ ਨੇ ਤਿਆਰ ਕੀਤਾ ਹੈ । ਇਸ ਦਾ ਵੀਡੀਉ ਹਰ ਮਿਊਜਿਕ ਚੈਨਲ ਦਾ ਸਿਗੰਾਰ ਬਣਿਆਂ ਹੋਇਆਂ ਹੈ । ਸਰੋਤਿਆਂ ਨੂੰ ਸਮੀਰ ਇਹੀ ਕਹਿਣਾ ਚਾਹੁੰਦਾ ਅੱਜ ਕੱਲ ਪੰਜਾਬੀ ਇਡੰਸਟਰੀ ਦਾ ਦੌਰ ਬਹੁਤ ਅੱਗੇ ਵੱਧ ਗਿਆਂ । ਬਸ ਇਸ ਨੂੰ ਪਾਇਰੇਸੀ ਤੋ ਦੂਰ ਰੱਖੋ ਤੇ ਕੋਈ ਵੀ ਆਰਟਿਸਟ ਮਿਹਨਤ ਕਰਦਾ ਉਸਦੀ ਮਿਹਨਤ ਨੂੰ ਭਾਗ ਲਾਉਣ ਸਾਰੇ ਸਾਰਿਆਂ ਦੀ ਸਪੋਟ ਕਰਿਆਂ ਕਰੋ । ਬਾਕੀ ਇਸ ਤੋ ਬਾਅਦ ਸਮੀਰ ਮਾਹੀ ਜਲਦ ਹੀ ਇਕ ਹੋਰ ਭੰਗੜੇ ਉਪਰ ਗੀਤ ਲੈ ਕੇ ਆਂ ਰਿਹਾ ਜਿਵੇ ਕਿ ............
‘ ਜਿਦੰ ਜਿਦੰ ਨੱਚਦੀ ਜਵਾਨੀ ਮਿਤੱਰੋ
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ
ਜੀਰਾਂ
98881 08384


0 comments:
Speak up your mind
Tell us what you're thinking... !