ਮੰਨਿਆਂ ਕਿ ਅਸੀਂ ਤੇਰੇ ਜਿੰਨੇ ਖਾਸ ਨਹੀਂ
ਪਰ ਇਹ ਵੀ ਸੱਚ ਹੈ, ਐਨੇ ਆਮ ਵੀ ਨਹੀਂ।
ਸਾਡਾ ਵੀ ਇੱਕ ਦਿਲ ਹੈ,
ਜਿਸਨੂੰ ਹੁੰਦੀ ਹੈ ਪੀੜ,
ਮੈਂ ਵੀ ਇੱਕ ਇਨਸਾਨ ਹਾਂ,
ਇਹ ਨਹੀਂ ਕਿ ਮੇਰੇ 'ਚ ਰੂਹ ਨਹੀਂ।
ਮੇਰਾ ਤਾਂ ਦਿਲ ਵੀ ਉਹੀ ਹੈ,
ਤੇ ਜੁਬਾਨ ਵੀ ਨਹੀਂ ਬਦਲੀ,
ਪਰ ਇਹ ਸੱਚ ਹੈ, ਤੂੰ ਬਦਲ ਗਿਆ ਏ,
ਮੰਨ ਜਾਂ ਨਾ ਮੰਨ ਪਰ ਹੁਣ ਤੂੰ ਉਹ ਨਹੀਂ।
ਅਸੀਮ ਪੱਥਰ ਦਿਲ ਹੀ ਸਹੀ,
ਪਰ ਆਪਣੇ ਵਾਅਦਿਆਂ ਦੀ ਪੱਕੀ ਏ
ਤੇਰੇ ਵਾਂਗ ਮਤਲਵ ਤੱਕ ਕੇ ਬਦਲਣ ਵਾਲੀ ਨਹੀਂ।
ਅਸੀਮ ਸਾਰੋਂ
ਪਰ ਇਹ ਵੀ ਸੱਚ ਹੈ, ਐਨੇ ਆਮ ਵੀ ਨਹੀਂ।
ਸਾਡਾ ਵੀ ਇੱਕ ਦਿਲ ਹੈ,
ਜਿਸਨੂੰ ਹੁੰਦੀ ਹੈ ਪੀੜ,
ਮੈਂ ਵੀ ਇੱਕ ਇਨਸਾਨ ਹਾਂ,
ਇਹ ਨਹੀਂ ਕਿ ਮੇਰੇ 'ਚ ਰੂਹ ਨਹੀਂ।
ਮੇਰਾ ਤਾਂ ਦਿਲ ਵੀ ਉਹੀ ਹੈ,
ਪਰ ਇਹ ਸੱਚ ਹੈ, ਤੂੰ ਬਦਲ ਗਿਆ ਏ,
ਮੰਨ ਜਾਂ ਨਾ ਮੰਨ ਪਰ ਹੁਣ ਤੂੰ ਉਹ ਨਹੀਂ।
ਅਸੀਮ ਪੱਥਰ ਦਿਲ ਹੀ ਸਹੀ,
ਪਰ ਆਪਣੇ ਵਾਅਦਿਆਂ ਦੀ ਪੱਕੀ ਏ
ਤੇਰੇ ਵਾਂਗ ਮਤਲਵ ਤੱਕ ਕੇ ਬਦਲਣ ਵਾਲੀ ਨਹੀਂ।
ਅਸੀਮ ਸਾਰੋਂ

hmm very nice...
ReplyDelete