ਮੰਮੀਏ ਸਾਨੂੰ ਹੋਈਆ ਛੁੱਟੀਆ,ਚੱਲ ਚੱਲੀਏ ਆਪਾ ਨਾਨਕੇ ਮੇਰੇ
ਨਾਨੀ ਫੋਨ ਤੇ ਕਹਿੰਦੀ ਬਿੰਦਰੀ, ਆਜੀ ਪੁੱਤ ਹੁਣ ਨਾਨਕੇ ਤੇਰੇ
ਹੁਣ ਦੱਸੋ ਮੰਮੀ ਜੀ ਮੈਨੂੰ ,ਆਪਾ ਕਿਸ ਦਿਨ ਜਾਣਾ
ਮਹਿਨਾ ਛੁੱਟੀਆ ਨੇ ਛੁੱਟੀਆ ਨੇ ਮੈ ਤਾ ਮੰਮੀਏ ਨਾਨਕੇ ਜਾਣਾ-------
ਪਿਛਲੀਆ ਮੰਮੀਏ ਛੁੱਟੀਆਂ ਦੇ ਵਿੱਚ, ਗਿਆ ਸੀ ਨਾਨਕੇ ਮੇਰੇ
ਦਿਲੀ,ਪਿੰਕੀ ਤੇ ਹਿੰਦੀ ਗੁਗਲ਼ੂ,ਆਂਉਦੇ ਚੇਤੇ ਮੇਰੇ
ਹਰਪ੍ਰੀਤ ਤੇ ਭੈਣ ਫਰਾਚੀ ਨੁੰ ਮੈ ਮਿਲਕੇ ਆਉਣਾ
ਮਹਿਨਾ ਛੁੱਟੀਆ ਨੇ---------
ਸਕੂਲ ਬੈਗ ਵਿੱਚ ਪਾ ਕੇ ਕਾਪੀਆ, ਨਾਨਕੇ ਲੇ ਕੇ ਜਾਉ
ਕੰਮ ਸਕੂਲ ਦਾ ਜੋ ਵੀ ਹੈ ਕਰਨਾ,ਉਥੇ ਹੀ ਕਰਕੇ ਲਿਆਉ
ਮਾਮੇ ਲਿਆਉਣ ਗੇ ਚੀਜ਼ ਖਾਣ ਨੂੰ, ਮੈ ਟੋਹਰ ਨਾਲ ਖਾਣਾ
ਮਹਿਨਾ ਛੁੱਟੀਆ ਨੇ------------
ਮਾਮੀ ਮੇਰੀ ਮੰਮੀਏ ਮੈਨੂੰ,ਦੁੱਧ ਦੀ ਕੁਲਫੀ ਰੋਜ ਖਵਾਉ
ਮਾਸੀ ਜੋ ਮੇਰੀ ਟੀਚਰ ਲੱਗੀ ,ਸਾਰਾ ਸਕੂਲ ਦਾ ਕੰਮ ਕਰਵਾਉ
ਦੱਸੀਆ ਜਿਹੜਾ ਕੰਮ ਸਕੂਲ ਦਾ,ਉੱਥੇ ਕਰਕੇ ਲਿਆਉਣਾ
ਮਹਿਨਾ ਛੁੱਟੀਆ ਨੇ------------
ਰਾਮਗੜ੍ਹ ਸੰਧੂਆ ਪਿੰਡ ਨਾਨਕੇ, ਕਿੰਨਾ ਮੰਮੀਏ ਸੋਹਣਾ
ਮੰਮੀਏ ਮੇਰਾ ਮਾਮਾ ਬਬਲੀ ,ਮੈਨੂੰ ਉਡੀਕਦਾ ਹੋਣਾ
ਕਹਿੰਦਾ ਹੋਣਾ ਗੂਗਲੂ ਨੇ,ਹੈ ਆਥਣ ਤੜਕੇ ਆਉਣਾ
ਮਹਿਨਾ ਛੁੱਟੀਆ ਨੇ –ਛੁੱਟੀਆ ਨੇ ਮੈ ਤਾ ਮੰਮੀਏ ਨਾਨਕੇ ਜਾਣਾ-----
ਨਾਨੀ ਫੋਨ ਤੇ ਕਹਿੰਦੀ ਬਿੰਦਰੀ, ਆਜੀ ਪੁੱਤ ਹੁਣ ਨਾਨਕੇ ਤੇਰੇ
ਹੁਣ ਦੱਸੋ ਮੰਮੀ ਜੀ ਮੈਨੂੰ ,ਆਪਾ ਕਿਸ ਦਿਨ ਜਾਣਾ
ਮਹਿਨਾ ਛੁੱਟੀਆ ਨੇ ਛੁੱਟੀਆ ਨੇ ਮੈ ਤਾ ਮੰਮੀਏ ਨਾਨਕੇ ਜਾਣਾ-------
ਪਿਛਲੀਆ ਮੰਮੀਏ ਛੁੱਟੀਆਂ ਦੇ ਵਿੱਚ, ਗਿਆ ਸੀ ਨਾਨਕੇ ਮੇਰੇ
ਦਿਲੀ,ਪਿੰਕੀ ਤੇ ਹਿੰਦੀ ਗੁਗਲ਼ੂ,ਆਂਉਦੇ ਚੇਤੇ ਮੇਰੇ
ਹਰਪ੍ਰੀਤ ਤੇ ਭੈਣ ਫਰਾਚੀ ਨੁੰ ਮੈ ਮਿਲਕੇ ਆਉਣਾ
ਮਹਿਨਾ ਛੁੱਟੀਆ ਨੇ---------
ਸਕੂਲ ਬੈਗ ਵਿੱਚ ਪਾ ਕੇ ਕਾਪੀਆ, ਨਾਨਕੇ ਲੇ ਕੇ ਜਾਉ
ਕੰਮ ਸਕੂਲ ਦਾ ਜੋ ਵੀ ਹੈ ਕਰਨਾ,ਉਥੇ ਹੀ ਕਰਕੇ ਲਿਆਉ
ਮਾਮੇ ਲਿਆਉਣ ਗੇ ਚੀਜ਼ ਖਾਣ ਨੂੰ, ਮੈ ਟੋਹਰ ਨਾਲ ਖਾਣਾ
ਮਹਿਨਾ ਛੁੱਟੀਆ ਨੇ------------
ਮਾਮੀ ਮੇਰੀ ਮੰਮੀਏ ਮੈਨੂੰ,ਦੁੱਧ ਦੀ ਕੁਲਫੀ ਰੋਜ ਖਵਾਉ
ਮਾਸੀ ਜੋ ਮੇਰੀ ਟੀਚਰ ਲੱਗੀ ,ਸਾਰਾ ਸਕੂਲ ਦਾ ਕੰਮ ਕਰਵਾਉ
ਦੱਸੀਆ ਜਿਹੜਾ ਕੰਮ ਸਕੂਲ ਦਾ,ਉੱਥੇ ਕਰਕੇ ਲਿਆਉਣਾ
ਮਹਿਨਾ ਛੁੱਟੀਆ ਨੇ------------
ਰਾਮਗੜ੍ਹ ਸੰਧੂਆ ਪਿੰਡ ਨਾਨਕੇ, ਕਿੰਨਾ ਮੰਮੀਏ ਸੋਹਣਾਮੰਮੀਏ ਮੇਰਾ ਮਾਮਾ ਬਬਲੀ ,ਮੈਨੂੰ ਉਡੀਕਦਾ ਹੋਣਾ
ਕਹਿੰਦਾ ਹੋਣਾ ਗੂਗਲੂ ਨੇ,ਹੈ ਆਥਣ ਤੜਕੇ ਆਉਣਾ
ਮਹਿਨਾ ਛੁੱਟੀਆ ਨੇ –ਛੁੱਟੀਆ ਨੇ ਮੈ ਤਾ ਮੰਮੀਏ ਨਾਨਕੇ ਜਾਣਾ-----
ਬਬਲੀ ਰਾਮਗੜ੍ਹ ਸੰਧੂਆਂ
(ਲਹਿਰਾ ਗਾਗਾ ) ਸੰਗਰੂਰ
98880-04205

0 comments:
Speak up your mind
Tell us what you're thinking... !