ਸਿਹਤ ਲਈ ਪੀਣੀ ਹਾਨੀਕਾਰਕ ਦੇਖ ਮੇਰੇ ੳੋੁੱਤੇ ਲਿਖੀਆ,
ਕਰਕੇ ਉਲਟੀ ਕੁੱਤਿਆ ਤੋ ਮੂੰਹ ਚਟਾਵੇਂ ਦੱਸ ਤੇ ਕਿੱਥੋ ਸਿੱਖਿਆ
ਸਤਿਕਾਰ ਉਸ ਦਾ ਹੋਣ ਨਾ ਦੇਵਾਂ ਜਿਹੜਾ ਮੈਨੂੰ ਪੀਵੇ
ਇੱਕ ਵਾਰੀ ਜਿਸਦੇ ਅੰਦਰ ਰਚ ਗਈ ਮੈਥੋ ਬਾਝ ਨਾ ਜੀਵੇ
ਘਰ ਵਿੱਚ ਉਸਦੇ ਨਰਕ ਬਣਾ ਦਿਆ ਜਿਸਦੇ ਘਰ ਮੈ ਜਾਵਾ
ਘਰੇ ਕਲੇਸ਼ ਜੇਬ ਕਰਾ ਖਾਲੀ ਬਦਨਾਮੀ ਫੁੱਲ ਕਰਾਦਿਆ
ਚੁੱਪ-ਚੁਪੀਤੇ ਰਹਿੰਦੇ ਜਿਹੜੇ ਉਹਨਾ ਨੂੰ ਗਾਉਣ ਮੈ ਲਾ ਦਿਆ
ਗੂੰਗੀਆ ਦੇ ਜਦ ਜਾਵਾ ਅੰਦਰ ਅੰਗਰੇਜ਼ੀ ਫੇਰ ਬੁਲਾਵਾਂ
ਬੰਦ ਪਈ ਮੈ ਬੋਲਾ ਨਾ ਅੰਦਰ ਜਾ ਕੇ ਬੋਲਦੀ ਹਾ
ਆ ਮੈ ਕਰਨਾ ਆਹ ਮੈ ਕੀਤਾ ਫੇਰ ਭੇਦ ਸਭ ਖੋਲਦੀ ਹਾ
ਜੋ ਪਿਆਰ ਮੇਰੇ ਨਾਲ ਕਰਦਾ ਹੈ ਉਹ ਘਰ ਨਾ ਘਾਟ ਦਾ ਰਹਿੰਦਾ ਹੈ
ਘਰੋ ਜੁੱਤਿਆ ਬਾਹਰੋ ਗਾਲਾਂ ਡੇਲੀ ਖਾਂਦਾਂ ਰਹਿੰਦਾ ਹੈ
ਇੱਕ ਸੌ ਚਾਲੀ ਦੀ ਮੈ ਹੋ ਗਈ ਪਰ ਤੈਨੂੰ ਸਮਝ ਆਵੇ
ਜੇ ਇੰਨੇ ਪੈਸੀਆ ਦੀ ਖੰਡ ਲਿਆਵੇ ਹਫਤਾ ਟੱਬਰ ਖਾਵੇ
ਸ਼ੌਫੀ ਉਸਨੂੰ ਮੂੰਹ ਨਾ ਲਾਉਦੇ ਮੈ ਜਿਸਦੇ ਮੂੰਹ ਵਿੱਚ ਜਾਵਾ
ਧਰਮ ਸਰਾਰਤ ਦਾ ਮੈਂਨੂੰ ਕਹਿੰਦੇ ਪਾਣੀ ਮੈ ਸ਼ਰਾਰਤ ਫੇਰ ਕਰਵਾਵਾਂ
ਬਬਲੀ ਦਾ ਡੈਡੀ ਪੀਣ ਦੁਵਾਰਾ ਲੱਗੀਆ ਕੀ ਸੀ ਉਸਦਾ ਗੱਡਾ ਖੜੀਆ
ਉਹ ਦਿਨ ਜਾਕੇ ਪੁੱਛੋ ਉਸਨੂੰ ਕਿਹੜੇ ਦਿਨ ਨੀ ਲੜੀਆਂ

ਬਬਲੀ ਰਾਮਗੜ੍ਹ ਸੰਧੂਆਂ
ਲਹਿਰਾ ਗਾਗਾ ,ਸੰਗਰੂਰ
98880-04205

0 comments:
Speak up your mind
Tell us what you're thinking... !