ਰੱਬ ਨੇ ਸੁਣੀ ਫਰਿਆਦ ਹੈ ਮੇਰੀ
ਮੀਂਹ ਬਾਪ ਤੇੈ ਮਾਂ ਹੈ ਹਨੇਰੀ
ਜਨਮ ਮੇਰਾ ਫਿਰ ਹੋ ਜਾਦਾਂ ਜਦੋ ਮੀਂਹ ਜੋਰ ਦੇ ਪੈਂਦੇ
ਮੈਥੋ ਡਰਦੇ ਲੋਕੀ ਨਾਲੇ ਮੈਨੂੰ ਮੱਛਰ ਕਹਿੰਦੇ ----------
ਮੇਰਾ ਟਿਕਾਣਾ ਛੱਪੜਾ ਕੰਢੇ ਵਧੀਆ ਕੋਠੀ ਪਾਈ
ਜਿਹਦੇ ਲੜਜਾ ਕਰਾ ਮਲੇਰੀਆ ਲੈਦਾਂ ਫਿਰੇ ਦਵਾਈ
ਮੈਥੋ ਬਚਣ ਦੇ ਮਾਰੇ ਲੋਕੀ ਗੂੱਡ ਨਾਇਟ ਨੇ ਲਾਉਦੇ
ਮੈਥੋ ਡਰਦੇ ਲੋਕੀ ----------------
ਕੱਦ ਮੇਰਾ ਕੋਈ ਵੱਡਾ ਨਾਹੀ ਵੱਡੇ ਲੋਕ ਤੜਫਾਵਾਂ
ਉੱਥੇ ਹੀ ਕਰ ਦੇਵਾਂ ਧਫੜੀ ਜਿੱਥੇ ਮੈ ਲੜ ਜਾਵਾਂ
ਜਿਹੜੇ ਲੋਕੀ ਬਿਨਾ ਪੱਖੇ ਤੋ ਸਾਰੀ ਰਾਤ ਨੇ ਪੈਂਦੇ
ਮੈੇਥੋ ਡਰਦੇ ਲੋਕੀ----------------
ਪਸ਼ੂਆ ਦੇ ਕੱਦ ਕਿੱਡੇ-2 ਉਹਨਾ ਨੂੰ ਤੜਫਾਦਿਆ
ਲ਼ੋਕ ਉੱਝ ਉਹਨਾ ਦੀ ਸਾਰ ਨਾ ਲੈਦੇ ਪੱਖੇ ਮੇੈ ਲਵਾਦਿਆ
ਕੋਈ ਕਰਦਾ ਧੂੰਆ ਉਹਨਾ ਨੂੰ ਕਈ ਮੱਛਰਦਾਨੀ ਲਾਉਦੇ
ਮੈਥੋ ਡਰਦੇ ਲੋਕੀ-----------------------
ਰਾਮਗੜ੍ਹ ਸੰਧੂਆ ਵਾਲਾ ਮਾਰੇ ਲਲਕਾਰੇ ਮੈਨੂੰ ਮੱਛਰਦਾਨੀ ਲਾਕੇ
ਜੇ ਦੇਖਣੀ ਹੈ ਝੱਟ ਮੇਰੇ ਨਾਲ ਬੈਠ ਛੱਪੜ ਤੇ ਆਕੇ
ਬਬਲੀ ਤੋਰਾਗੇ ਧੱਫੜ ਕਰਕੇ ਘਰੇ ਦੇਖੀ ਕੀ ਕਹਿੰਦੇ
ਮੈਥੋ ਡਰਦੇ ਲੋਕੀ ਨਾਲੇ ਮੈਨੂੰ ਮੱਛਰ ਕਹਿੰਦੇ----------------

ਬਬਲੀ ਰਾਮਗੜ੍ਹ ਸੰਧੂਆ
(ਲਹਿਰਾ ਗਾਗਾ )
ਸੰਗਰੂਰ
ਮੋ 98880-04205

0 comments:
Speak up your mind
Tell us what you're thinking... !