ਹੇ ਬਾਲ ! ਇਹ ਨਾ ਸਮਝ ਕਿ ਤੂੰ ਛੋਟਾ ਏਂ ।
ਤਾਰਾ ਏਂ, ਚਮਕੇਂਗਾ, ਸੂਰਜ ਬਣੇਂਗਾ ।
ਇਹ ਝੱਖੜੀ ਸ਼ੁਦੈਣਾਂ ਦੀ ਪ੍ਰਵਾਹ ਕੀ ਤੈਨੂੰ,
ਤੂੰ ਬਣ ਕੇ ਹਿਮਾਲਿਆ, ਰਾਹੀਂ ਤਣੇਂਗਾ ।
ਤੇਰਾ ਮਨ ਏ ਕੱਚੜਾ, ਤੂੰ ਸਰਘੀ ਦਾ ਸੁਪਨਾ
ਸੁਲਝੇਂਗਾ, ਸੁਪਨੇ ਸਾਕਾਰ ਕਰੇਂਗਾ ।
ਤੂੰ ਬੂਟਾ ਅਮਨ ਦਾ, ਤੂੰ ਰਾਖਾ ਚਮਨ ਦਾ,
ਰੁੱਖ ਬਣ ਕੇ ਦੁਨੀਆ ’ਚ ਛਾਵਾਂ ਕਰੇਂਗਾ ।
ਤੂੰ ਫੁੱਟਦੀ ਏਂ ਸਰਗਮ, ਮੁੱਢ ਤੂੰ ਸੁਰਾਂ ਦਾ
ਥਿਰਕੇਂਗਾ, ਦਿਲਕਸ਼ ਰਾਗ ਬਣੇਂਗਾ ।
ਮੁਨੀਸ਼ ਸਰਗਮ,
ਤਾਰਾ ਏਂ, ਚਮਕੇਂਗਾ, ਸੂਰਜ ਬਣੇਂਗਾ ।
ਇਹ ਝੱਖੜੀ ਸ਼ੁਦੈਣਾਂ ਦੀ ਪ੍ਰਵਾਹ ਕੀ ਤੈਨੂੰ,
ਤੂੰ ਬਣ ਕੇ ਹਿਮਾਲਿਆ, ਰਾਹੀਂ ਤਣੇਂਗਾ ।
ਤੇਰਾ ਮਨ ਏ ਕੱਚੜਾ, ਤੂੰ ਸਰਘੀ ਦਾ ਸੁਪਨਾ
ਸੁਲਝੇਂਗਾ, ਸੁਪਨੇ ਸਾਕਾਰ ਕਰੇਂਗਾ ।
ਤੂੰ ਬੂਟਾ ਅਮਨ ਦਾ, ਤੂੰ ਰਾਖਾ ਚਮਨ ਦਾ,
ਰੁੱਖ ਬਣ ਕੇ ਦੁਨੀਆ ’ਚ ਛਾਵਾਂ ਕਰੇਂਗਾ ।
ਤੂੰ ਫੁੱਟਦੀ ਏਂ ਸਰਗਮ, ਮੁੱਢ ਤੂੰ ਸੁਰਾਂ ਦਾ
ਥਿਰਕੇਂਗਾ, ਦਿਲਕਸ਼ ਰਾਗ ਬਣੇਂਗਾ ।
ਪਿੰਡ ਅਤੇ ਡਾਕਘਰ ਸਿਧਵਾਂ ਬੇਟ
ਜਿਲ੍ਹਾ- ਲੁਧਿਆਣਾ (142033)
ਮੋਬਾਈਲ ਨੰਬਰ: 8146541700

0 comments:
Speak up your mind
Tell us what you're thinking... !