ਹੰਝੂ ਚਤੋ ਪਹਿਰ ਈ ਅਖੀਆਂ ਚੋਂ ਬਹਿੰਦਾ ਏ,
ਅੰਤ ਮੈਨੂੰ ਜਾਪਿਆ ਜਿਵੇਂ ਉਹ ਕੁਝ ਕਹਿੰਦਾ ਏ,
‘‘ਕਦੇ ਤਾਂ ਸੁਖ ਦਾ ਸਾਹ ਤੂੰ ਲੈ ਦੋਸਤਾ,
ਕਿੰਉ ਦੁੱਖ ਈ ਦੁੱਖ ਤੁੰ ਹਰ ਬਾਰ ਮਹਿੰਦਾ ਏ
ਅੱਕ ਗਆ ਮੈਂ ਵਗਦਾ ਅੱਖੀਆਂ ਚੋਂ
ਕਿਉਂ ਤੰਗ ਹੋਵੇ ਤੇ ਤੰਗ ਕਰਦਾ ਰਹਿੰਦਾ ਏ‘‘
ਸੁਣ ਕੇ ਗਲ ਹੂਝੰਆ ਦੀ ਪੈਗਿਆ ‘‘ਭੱਟ‘‘ ਸੋਚੀ,
ਹੁਣ ਕਿਸ ਨੂੰ ਬਣਾਈਏ ਆਸਰਾ
ਹਰ ਕੋਈ ਸਾਥ ਛੱਡ ਬਹਿੰਦਾ ਏ।
ਹਰ ਕੋਈ ਸਾਥ ਛੱਡ ਬਹਿੰਦਾ ਏ।
ਅੰਤ ਮੈਨੂੰ ਜਾਪਿਆ ਜਿਵੇਂ ਉਹ ਕੁਝ ਕਹਿੰਦਾ ਏ,
‘‘ਕਦੇ ਤਾਂ ਸੁਖ ਦਾ ਸਾਹ ਤੂੰ ਲੈ ਦੋਸਤਾ,
ਕਿੰਉ ਦੁੱਖ ਈ ਦੁੱਖ ਤੁੰ ਹਰ ਬਾਰ ਮਹਿੰਦਾ ਏ
ਅੱਕ ਗਆ ਮੈਂ ਵਗਦਾ ਅੱਖੀਆਂ ਚੋਂ
ਕਿਉਂ ਤੰਗ ਹੋਵੇ ਤੇ ਤੰਗ ਕਰਦਾ ਰਹਿੰਦਾ ਏ‘‘
ਸੁਣ ਕੇ ਗਲ ਹੂਝੰਆ ਦੀ ਪੈਗਿਆ ‘‘ਭੱਟ‘‘ ਸੋਚੀ,
ਹੁਣ ਕਿਸ ਨੂੰ ਬਣਾਈਏ ਆਸਰਾ
ਹਰ ਕੋਈ ਸਾਥ ਛੱਡ ਬਹਿੰਦਾ ਏ।
ਹਰਮਿੰਦਰ ਸਿੰਘ ‘‘ਭੱਟ‘‘
99140-62205

0 comments:
Speak up your mind
Tell us what you're thinking... !