ਕੋਈ ਕੁੱਖ ਵਿੱਚ ਧੀ ਨੂੰ ਮਾਰ ਦੇਵੇ
ਕੋਈ ਬਲੀ ਦਾਜ ਦੀ ਚਾੜ੍ਹ ਦੇਵੇ
ਕੋਈ ਦਾਜ ਲਈ ਧੀ ਨੂੰ ਸਾੜ ਦੇਵੇ
ਕਿਓ ਲੋਕਾ ਦੀਆਂ ਸੋਚਾਂ ਬੁਰੀਆਂ ਨੇ
ਕੀ ਕੀਤਾ ਮਾੜਾ ਕੁੜੀਆਂ ਨੇ--------------
ਕੋਈ ਕਹੇ ਤ੍ਰਿੰਜਣ ਭੁੱਲ ਗਈਆਂ
ਪੱਛਮੀ ਵਿਰਸ਼ੇ ਉੱਤੇ ਡੁੱਲ ਗਈਆਂ
ਤੁਸੀ ਪੰਜਾਬੀ ਸੱਭਿਆਂਚਾਰ ਨੂੰ ਭੁੱਲ ਗਈਆਂ
ਗੱਲਾਂ ਰਾਮਗੜ੍ਹ ਸੰਧੂਆਂ ਵਾਲੇ ਨੇ ਸੁਣੀਆਂ ਨੇ
ਕੀ ਕੀਤਾ ਮਾੜਾਂ------------------------
ਕੋਈ ਆਖੇ ਕੱਤਣਾ ਆਉਦਾਂ ਨੀ
ਕੋਈੌ ਆਂਖੇ ਨੱਚਣਾ ਆਉਦਾ ਨੀ
ਕਈ ਕਹਿੰਦੇ ਦੁੱਧ ਰਿੜ੍ਹਕਣਾ ਆਉਦਾ ਨੀ
ਜਨਤਾ ਦੀਆਂ ਨਜ਼ਰਾ ਗੰਦੀਆਂ ਇਹਨਾਂ ਭਾਅ ਦੀਆਂ ਛੁਰੀਆਂ ਨੇ
ਕੀ ਕੀਤਾ -------------------------------
ਕਿਓ ਇੱਜ਼ਤ ਤਕਾਉਦੇ ਲੋਕੀ ਨੇ
ਕਿਓ ਬਣਦੇ ਦੋਸੀ ਲੋਕੀ ਨੇ
ਅਕਲਾਂ ਭੱਠੀ ਵਿੱਚ ਜਾਦੇਂ ਝੋਕੀ ਨੇ
ਤੱਕ ਚਲਦੀ ਸੁਰਖੀ ਟੀ ਵੀ ਤੇ ਧੀਆਂ ਦੀਆਂ ਮਾਂਵਾਂ ਝੁਰੀਆਂ ਨੇ
ਕੀ ਕੀਤਾ --------------------------------
ਯਾਦ ਕਰੋ ਝਾਸੀ ਦੀ ਰਾਣੀ ਨੂੰ
ਨਾ ਭੁੱਲੋ ਧੀ ਧਿਆਂਣੀ ਨੂੰ
ਕਿਓ ਦਿੰਦੇ ਮਿਹਣੇ ਨਿਮਾਣੀ ਨੂੰ
ਔਖੇ ਸਮੇ ਨਾਲ ਜੋ ਤੁਰੀਆਂ ਨੇ
ਕੀ ਕੀਤਾ--------------------------
ਧੀਆਂ ਭੈਣਾ ਸਾਝੀਆਂ ਬਬਲੀ
ਸਾਨੂੰ ਨੇ ਇਹ ਜਾਨੋ ਲਵਲੀ
ਕਰੋ ਸਤਿਕਾਰ ਧੀਆਂ ਦਾ ਬਬਲੀ
ਇਹ ਤਾ ਪਹਿਲਾ ਹੀ ਥੁੜੀਆਂ ਨੇ
ਕੀ ਕੀਤਾ ਮਾੜਾਂ ਕੁੜੀਆਂ ਨੇ-----------------
ਕੋਈ ਬਲੀ ਦਾਜ ਦੀ ਚਾੜ੍ਹ ਦੇਵੇ
ਕੋਈ ਦਾਜ ਲਈ ਧੀ ਨੂੰ ਸਾੜ ਦੇਵੇ
ਕਿਓ ਲੋਕਾ ਦੀਆਂ ਸੋਚਾਂ ਬੁਰੀਆਂ ਨੇ
ਕੀ ਕੀਤਾ ਮਾੜਾ ਕੁੜੀਆਂ ਨੇ--------------
ਕੋਈ ਕਹੇ ਤ੍ਰਿੰਜਣ ਭੁੱਲ ਗਈਆਂ
ਪੱਛਮੀ ਵਿਰਸ਼ੇ ਉੱਤੇ ਡੁੱਲ ਗਈਆਂ
ਤੁਸੀ ਪੰਜਾਬੀ ਸੱਭਿਆਂਚਾਰ ਨੂੰ ਭੁੱਲ ਗਈਆਂ
ਗੱਲਾਂ ਰਾਮਗੜ੍ਹ ਸੰਧੂਆਂ ਵਾਲੇ ਨੇ ਸੁਣੀਆਂ ਨੇ
ਕੀ ਕੀਤਾ ਮਾੜਾਂ------------------------
ਕੋਈ ਆਖੇ ਕੱਤਣਾ ਆਉਦਾਂ ਨੀ
ਕੋਈੌ ਆਂਖੇ ਨੱਚਣਾ ਆਉਦਾ ਨੀ
ਕਈ ਕਹਿੰਦੇ ਦੁੱਧ ਰਿੜ੍ਹਕਣਾ ਆਉਦਾ ਨੀ
ਜਨਤਾ ਦੀਆਂ ਨਜ਼ਰਾ ਗੰਦੀਆਂ ਇਹਨਾਂ ਭਾਅ ਦੀਆਂ ਛੁਰੀਆਂ ਨੇ
ਕੀ ਕੀਤਾ -------------------------------
ਕਿਓ ਇੱਜ਼ਤ ਤਕਾਉਦੇ ਲੋਕੀ ਨੇ
ਕਿਓ ਬਣਦੇ ਦੋਸੀ ਲੋਕੀ ਨੇ
ਅਕਲਾਂ ਭੱਠੀ ਵਿੱਚ ਜਾਦੇਂ ਝੋਕੀ ਨੇ
ਤੱਕ ਚਲਦੀ ਸੁਰਖੀ ਟੀ ਵੀ ਤੇ ਧੀਆਂ ਦੀਆਂ ਮਾਂਵਾਂ ਝੁਰੀਆਂ ਨੇ
ਕੀ ਕੀਤਾ --------------------------------
ਯਾਦ ਕਰੋ ਝਾਸੀ ਦੀ ਰਾਣੀ ਨੂੰ
ਨਾ ਭੁੱਲੋ ਧੀ ਧਿਆਂਣੀ ਨੂੰ
ਕਿਓ ਦਿੰਦੇ ਮਿਹਣੇ ਨਿਮਾਣੀ ਨੂੰ
ਔਖੇ ਸਮੇ ਨਾਲ ਜੋ ਤੁਰੀਆਂ ਨੇ
ਕੀ ਕੀਤਾ--------------------------
ਧੀਆਂ ਭੈਣਾ ਸਾਝੀਆਂ ਬਬਲੀ
ਸਾਨੂੰ ਨੇ ਇਹ ਜਾਨੋ ਲਵਲੀਕਰੋ ਸਤਿਕਾਰ ਧੀਆਂ ਦਾ ਬਬਲੀ
ਇਹ ਤਾ ਪਹਿਲਾ ਹੀ ਥੁੜੀਆਂ ਨੇ
ਕੀ ਕੀਤਾ ਮਾੜਾਂ ਕੁੜੀਆਂ ਨੇ-----------------
ਬਬਲੀ ਰਾਮਗੜ੍ਹ ਸੰਧੂਆਂ
ਲਹਿਰਾ ਗਾਗਾ ,ਸੰਗਰੂਰ
98880-04205

0 comments:
Speak up your mind
Tell us what you're thinking... !