ਦੇਸ਼ ਮੇਰੇ ਦੇ ਹੁਕਮਮਰਾਨੋ ਕੋਈ ਤਾਂ ਹਵਲਾ ਮਾਰੋ
ਜੁਰਮਾਂ ਦੀ ਹੋਈ ਅੱਤ ਪਈ ਤੁਸ਼ੀ ਜਾਗ ਪਵੋ ਸਰਕਾਰੋ
ਖੌਫ ਹਮੇਸ਼ਾਂ ਬਣਿਆ ਰਹਿੰਦਾ ਮਾਪਿਆਂ ਦੇ ਵਿੱਚ ਦਿਲ ਦੇ
ਹਵਸ ਵਿੱਚ ਅੰਨ੍ਹੇ ਹੋਏ ਦਰਿੰਦੇ ਹਰ ਥਾਂ ਉੱਤੇ ਮਿਲਦੇ
ਸਖਤ ਕਾਨੂੰਨ ਬਣਾਵੋ ਤੇ ਸ਼ੈਤਾਨਾ ਤਾਂਈ ਵੰਗਾਰੋ ।
ਦੇਸ਼ ……
ਫੋਕੀਆਂ ਡੀਂਗਾਂ ਮਾਰਨੀਆਂ ਛੱਡ ਰੱਖ ਕੇ ਹੋਸ਼ ਟਿਕਾਣੇ
ਧੀਆਂ ਲਈ ਕੁਝ ਕਰਕੇ ਦਿਖਾਵੋ ਬਣੋ ਨਾ ਅੰਨ੍ਹੇ ਕਾਣੇ
ਬਿਰਤੀ ਦਾਨਵਾਂ ਵਾਲੀ ਰੱਖਣ ਜੋ ਨਾ ਉਹਨਾਂ ਤੋ ਹਾਰੋ ।
ਦੇਸ਼ ……
ਪਰਜਾ ਦੀ ਸੰਭਾਲ ਹੁੰਦੀ ਏ ਰਾਜਿਆਂ ਨੇ ਹੀ ਕਰਨੀ
ਧੀਆਂ ਬਿਨਾ ਜਹਾਨ ਦੇ ਉੱਤੇ ਚੱਲ ਸਕਦਾ ਕੋਈ ਘਰ ਨਹੀ
ਹੁੰਦੇ ਨਿੱਤ ਬਲਾਤਕਾਰ ਨਾ ਅੱਖਾ ਮੀਟ ਕੇ ਸਾਰੋ ।
ਦੇਸ਼……..
ਦਿੱਲੀ ਮੁੰਬਈ ਪੰਜਾਬ ਹਰਿਆਣਾ ਸਭ ਲਪੇਟ ਚ’ ਆਏ
ਜਬਰ ਜਿਨਾਹ ਦੇ ਦੋਸ਼ੀ ਜੋ ਨਹੀਂ ਜਾਦੇ ਫਾਹੇ ਲਾਏ
ਵਿੱਚ ਚੁਰਾਹੇ ਮਾਰ ਇਨ੍ਹਾ ਨੂੰ ਵਿਦਾ ਕਰੋ ਸੰਸਾਰੋ।
ਦੇਸ਼…….
ਬੇਖੌਫ ਸੀ ਜੋ ਹੋਏ ਪਹਿਲਾਂ ਵੱਡਿਆਂ ਘਰਾਂ ਦੇ ਕਾਕੇ
ਨਾਲ ਇਨ੍ਹਾ ਦੇ ਉਹ ਵੀ ਰਲ ਗਏ ਕੱਟਣ ਪਏ ਜੋ ਫਾਕੇ
ਪੰਮੀ ਕਹੇ ਤੁਸੀ ਖੋਲੋ ਅੱਖਾਂ ਦੇਸ਼ ਦੇ ਪਹਿਰੇਦਾਰੋ ।

ਪਰਮਜੀਤ ਪੰਮੀ
9463775760

0 comments:
Speak up your mind
Tell us what you're thinking... !