ਮੈ ਗੱਲ ਸੁਣਾਵਾਂ ਲੋਕਾਂ ਦੀ ਲੋਕ ਕਿੱਦਾਂ ਗੱਲਾਂ ਕਰਦੇ ਨੇ
ਜੇ ਸੁਖ ਦੀ ਰੋਟੀ ਖਾਵੇ ਕੋਈ ਉਸ ਤੇ ਇਹ ਐਦਾਂ ਸੜਦੇ ਨੇ
ਉਸਨੂੰ ਕਰ ਖੜਾਂ ਸਰਪੰਚੀ ਚ ਸੁੱਟ ਦਿੰਦੇ ਨੇ ਮੂੰਹ ਪਾਸੇ
ਆਰੀ ਦੇ ਦੰਦੇ ਇੱਕ ਪਾਸੇ ਜੱਗ ਚੰਦਰੇ ਦੇ ਨੇ ਦੋ ਪਾਸੇ------------------
-
ਮੈ ਸੜਕ ਤੇ ਤੁਰੀਆ ਜਾਦਾਂ ਸੀ,ਕੱਲ੍ਹ ਪਾਕੇ ਚਿੱਟੇ ਜੇ ਕੱਪੜੇ
ਮੈਨੂੰ ਰਸਤੇ ਦੇ ਵਿੱਚ ਜਾਦੇ ਜੀ ,ਲੋਕਾਂ ਦੇ ਝੁੰਡ ਸੀ ਕਈ ਟੱਕਰੇ
ਕੱਝ ਕਹਿੰਦੇ ਪਾ ਲਏ ਅੱਜ ਚਿੱਟੇ, ਕੱਲ੍ਹ ਪਾਏ ਦੱਸ ਸੀ ਕਿਓ ਪਾਟੇ
ਆਰੀ ਦੇ--------------------------------------------------
ਮੈ ਬੈਠਾ ਗੇਟ ਦੇ ਅੱਗੇ ਸੀ ,ਲੋਕ ਕਹਿੰਦੇ ਵਿਹਲਾ ਐਸ਼ ਕਰੇ
ਚੱਕ ਸਾਇਕਲ ਗਿਆ ਦਿਹਾੜੀ ਮੈ,ਫਿਰ ਕਹਿੰਦੇ ਇਕੱਠਾ ਕੈਸ਼ ਕਰੇ
ਮੈ ਕੀਹਦੀ- ਕੀਹਦੀ ਸੁਣ ਲਵਾਂ,ਲੋਕ ਬੋਲਦੇ ਚਾਰੇ ਨੇ ਪਾਸੇ
ਆਰੀ ਦੇ ਦੰਦੇ----------------------------------------
ਮੈ ਚੁੱਕ ਇੱਕ ਦਿਨ ਅਖਬਾਰ ਖੜਾਂ,ਲੋਕ ਕਹਿੰਦੇ ਵੱਡਾ ਓਬਾਮਾ
ਮੈ ਚੱਕ ਕਹੀ ਜਦ ਖੇਤ ਗਿਆ, ਕਹਿੰਦੇ ਵਿੰਦਰੀ ਆ ਗਿਆ ਵੱਡਾ ਕਾਮਾ
ਨਾ ਜਰਦੇ ਲੋਕ ਨੇ ਵਿਹਲੇ ਨੂੰ,ਦੂਸ਼ਣ ਲਾਉਦਂੇ ਚਾਰੇ ਨੇ ਪਾਸੇ
ਆਰੀ ਦੇ ਦੰਦੇ ---------------------------------------
ਰੋਦੇ ਨੂੰ ਹੋਰ ਰਵਾਂਉਦੇ ਨੇ,ਹੱਸਦੇ ਨੂੰ ਲੋਕ ਨਾ ਜਰਦੇ ਨੇ
ਤਕੜਾਂ ਤਾ ਸਭ ਦਾ ਬਾਈ! ਜੀ ,ਮਾੜੇ ਨੂੰ ਟਿੱਚਰਾਂ ਕਰਦੇ ਨੇ
ਦੁੱਖੀਆਂ ਦਾ ਦੁੱਖ ਵੰਡਾਂਉਣਾਂ ਕੀ, ਸਗੋ ਕਰ ਦਿੰਦੇ ਨੇ ਨਿਰਾਸ਼ੇ
ਆਰੀ ਦੇ ਦੰਦੇ ਇੱਕ ਪਾਸੇ--------------------------
ਪਿੰਡ ਰਾਮਗੜ੍ਹ ਵਾਲੀਆ ਲੋਕਾਂ ਪੀਰ ਫ਼ਕੀਰ ਵੀ ਬਖਸ਼ੇ ਨੀ
ਤੂੰ ਕਿਹੜੇ ਬਾਗ ਦੀ ਮੂਲੀ ਹੈ,ਇਹਨਾ ਦੇ ਤਾ ਉਲਟੇ ਰਸਤੇ ਹੀ
ਲੋਕਾਂ ਤੋ ਜੱਗ ਦੋ ਮੂੰਹਾਂ ਸੁਣੀਆ ਸੀ,ਅੱਜ ਬਬਲੀ ਜਾਣ ਗਿਆ ਆਪੇ
ਆਰੀ ਦੇ ਦੰਦੇ ਇੱਕ ਪਾਸੇ, ਜੱਗ ਚੰਦਰੇ ਦੇ ਤਾ ਦੋ ਪਾਸੇ------

ਪਿੰਡ ਰਾਮਗੜ੍ਹ ਵਾਲੀਆ ਲੋਕਾਂ ਪੀਰ ਫ਼ਕੀਰ ਵੀ ਬਖਸ਼ੇ ਨੀਤੂੰ ਕਿਹੜੇ ਬਾਗ ਦੀ ਮੂਲੀ ਹੈ,ਇਹਨਾ ਦੇ ਤਾ ਉਲਟੇ ਰਸਤੇ ਹੀ
ਲੋਕਾਂ ਤੋ ਜੱਗ ਦੋ ਮੂੰਹਾਂ ਸੁਣੀਆ ਸੀ,ਅੱਜ ਬਬਲੀ ਜਾਣ ਗਿਆ ਆਪੇ
ਆਰੀ ਦੇ ਦੰਦੇ ਇੱਕ ਪਾਸੇ, ਜੱਗ ਚੰਦਰੇ ਦੇ ਤਾ ਦੋ ਪਾਸੇ------
ਬਬਲੀ ਰਾਮਗੜ੍ਹ ਸੰਧੂਆ
( ਲਹਿਰਾ ਗਾਗਾ ) ਸੰਗਰੂਰ
98880-04205

0 comments:
Speak up your mind
Tell us what you're thinking... !