ਪਿੰਡਾ ਅਤੇ ਸ਼ਹਿਰਾ ਦੀ ਸੁਣਾਵਾਂ ਗੱਲ ਮੈ
ਦੋਹੇ ਥਾਂਈ ਮਿੱਤਰੋ ਗੁਜ਼ਾਰੇ ਪਲ ਮੈ
ਸ਼ਹਿਰ ਚ ਹਰੇਕ ਚੀਜ਼ ਮੁੱਲ ਮਿਲਦੀ
ਪਿੰਡਾਂ ਵਿੱਚ ਅਜੇ ਵੀ ਲਿਹਾਜ਼ ਚਲਦੀ
ਮੈ ਸ਼ਹਿਰ ਵਾਲੀਓ ਨਾ ਥੋਡਾ ਸਹਿਰ ਨਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ਰਾਮਗੜ੍ਹ ਪਿੰਡ ਦਾ -------------
ਪੰਡਤ ਚਿਰੰਜ਼ੀ ਨੇ ਜੋ ਚੱਕੀ ਲਾਈ ਸੀ
ਆਲੇ-ਦੁਆਲੇ ਪਿੰਡਾ ਵਿੱਚ ਧੂੰਮ ਪਾਈ ਸੀ
ਇੱਕ ਸੀ ਲਵਾਇਆ ਉਹਨੇ ਘੁੱਗੂ ਛੱਤ ਤੇ
ਖੜ੍ਹ-ਖੜ੍ਹ ਮਿੱਤਰੋ ਸੀ ਲੋਕ ਤੱਕਦੇ
ਗਿਆ ਦੁਨੀਆ ਤੋ ਤੁਰ ਕੀ ਭਰੋਸ਼ਾ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ--------------
ਸ਼ੋਮੀ ਪੰਡਤ ਦੀ ਹੱਟੀ ਤੇ ਰੋਣਕ ਹੁੰਦੀ ਸੀ
ਪਿੰਡ ਦੀ ਜੋ ਗੱਲ ਸਾਰੀ ਉੱਥੇ ਹੁੰਦੀ ਸੀ
ਬਾਬੇ ਭੋਲੂ ਬਲਦੇਵ ਸਾਰੇ ਉੱਥੇ ਹੁੰਦੇ ਸੀ
ਸੇਵੇ ਦੀ ਦੁਕਾਨ ਉੱਤੇ ਰੰਗ ਹੁੰਦੇ ਸੀ
ਪੂਰਾ ਚੱਲਦਾ ਸੀ ਨਾਂ ਵੈਦ ਸਿਵ ਚੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------------------
ਦਾਣੇ ਸੀ ਭੁੰਨਾਉਣ ਜਾਦੇਂ ਲੋਕ ਭੱਠੀ ਤੇ
ਹੁੰਦਾ ਬਜ਼ੁਰਗਾ ਦਾ ਇਕੱਠ ਤਿਪਰ ਦੀ ਹੱਟੀ ਤੇ
ਪਿੰਡ ਵਿੱਚ ਕਹਿੰਦੇ ਬਾਬਾ ਕੌਰ ਹੁੰਦਾ ਸੀ
ਲੋਕਾਂ ਨਾਲੋ ਵੱਖਰਾਂ ਹੀ ਟੋਹਰ ਹੁੰਦਾ ਸੀ
ਨਾਹੀਂ ਖੂੰਡੇ ਦਾ ਵਿਸਾਹ ਸੀ ਉਹ ਖਾਂਦਾ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------
ਪਿੰਡ ਵਿੱਚ ਪਹਿਲਾ ਜੇ ਕੋਈ ਰੋਲਾ ਹੁੰਦਾ ਸੀ
ਲੇਖੂ ਸਰਪੰਚ ਇਕੱਠ ਕਰ ਲੈਂਦਾ ਸੀ
ਚੌਕੀਦਾਰ ਪਾਰੀਏ ਨੂੰ ਘਰੇ ਸੱਦਕੇ
ਮੈਂਬਰਾ ਨੂੰ ਸਾਝੇਂ ਤੇ ਇਕੱਠੇ ਕਰਕੇ
ਸਮਝੋਤਾ ਸੀ ਕਰਾਉਣਾ ਉਹਦਾ ਕੰਮ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------
ਕੋਲਸਰੇ ਟੋਭੇ ਉੱਤੇ ਵਣ ਹੁੰਦਾ ਸੀ
ਝੀੜੀ ਵਾਲੇ ਖੂਹ ਦਾ ਵੱਡਾ ਮਣ ਹੁੰਦਾ ਸੀ
ਆਉਦੇ-ਜਾਦੇ ਰਾਹੀ ਥੱਲੇ ਬਹਿੰਦੇ ਵਣ ਦੇ
ਪਾਣੀ ਪੀ ਕੇ ਖੂਹ ਦਾ ਫਿਰ ਘਰੇ ਚਲਦੇ
ਪਾਣੀ ਸੂਰ ਵਣਾਂ ਦੀ ਕੁਹਾਰ ਦਾ ਨਾ ਕੋਈ ਨਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ---------
ਪਿੰਡ ਉਹੀ ਬਬਲੀ ਹੈੇ ਲੋਕ ਬਦਲੇ
ਹੁਣ ਮੋਹਤਵਰ ਲੱਗੇ ਨੇ ਕਰਨ ਘਪਲੇ
ਹੁਣ ਨਾ ਸ਼ਰਮ ਰਹੀ ਛੋਟੇ-ਵੱਡੇ ਦੀ
ਇਹੋ ਜਿਹੇ ਬੰਦੀਆਂ ਨੂੰ ਪਾਓ ਖੱਡੇ ਬਈ
ਜਿੰਨਾਂ ਕਰਕੇ ਹੈ ਪਿੰਡ ਜਾਵੇ ਹੁਣ ਖਿੰਡ-ਦਾ
ਸੀ ਗਾ ਵੱਖਰਾ ਨਜ਼ਾਰਾ ਰਾਮਗੜ੍ਹ ਪਿੰਡ ਦਾ-----------
ਦੋਹੇ ਥਾਂਈ ਮਿੱਤਰੋ ਗੁਜ਼ਾਰੇ ਪਲ ਮੈ
ਸ਼ਹਿਰ ਚ ਹਰੇਕ ਚੀਜ਼ ਮੁੱਲ ਮਿਲਦੀ
ਪਿੰਡਾਂ ਵਿੱਚ ਅਜੇ ਵੀ ਲਿਹਾਜ਼ ਚਲਦੀ
ਮੈ ਸ਼ਹਿਰ ਵਾਲੀਓ ਨਾ ਥੋਡਾ ਸਹਿਰ ਨਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ਰਾਮਗੜ੍ਹ ਪਿੰਡ ਦਾ -------------
ਪੰਡਤ ਚਿਰੰਜ਼ੀ ਨੇ ਜੋ ਚੱਕੀ ਲਾਈ ਸੀ
ਆਲੇ-ਦੁਆਲੇ ਪਿੰਡਾ ਵਿੱਚ ਧੂੰਮ ਪਾਈ ਸੀ
ਇੱਕ ਸੀ ਲਵਾਇਆ ਉਹਨੇ ਘੁੱਗੂ ਛੱਤ ਤੇ
ਖੜ੍ਹ-ਖੜ੍ਹ ਮਿੱਤਰੋ ਸੀ ਲੋਕ ਤੱਕਦੇ
ਗਿਆ ਦੁਨੀਆ ਤੋ ਤੁਰ ਕੀ ਭਰੋਸ਼ਾ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ--------------
ਸ਼ੋਮੀ ਪੰਡਤ ਦੀ ਹੱਟੀ ਤੇ ਰੋਣਕ ਹੁੰਦੀ ਸੀ
ਪਿੰਡ ਦੀ ਜੋ ਗੱਲ ਸਾਰੀ ਉੱਥੇ ਹੁੰਦੀ ਸੀ
ਬਾਬੇ ਭੋਲੂ ਬਲਦੇਵ ਸਾਰੇ ਉੱਥੇ ਹੁੰਦੇ ਸੀ
ਸੇਵੇ ਦੀ ਦੁਕਾਨ ਉੱਤੇ ਰੰਗ ਹੁੰਦੇ ਸੀ
ਪੂਰਾ ਚੱਲਦਾ ਸੀ ਨਾਂ ਵੈਦ ਸਿਵ ਚੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------------------
ਦਾਣੇ ਸੀ ਭੁੰਨਾਉਣ ਜਾਦੇਂ ਲੋਕ ਭੱਠੀ ਤੇ
ਹੁੰਦਾ ਬਜ਼ੁਰਗਾ ਦਾ ਇਕੱਠ ਤਿਪਰ ਦੀ ਹੱਟੀ ਤੇ
ਪਿੰਡ ਵਿੱਚ ਕਹਿੰਦੇ ਬਾਬਾ ਕੌਰ ਹੁੰਦਾ ਸੀ
ਲੋਕਾਂ ਨਾਲੋ ਵੱਖਰਾਂ ਹੀ ਟੋਹਰ ਹੁੰਦਾ ਸੀ
ਨਾਹੀਂ ਖੂੰਡੇ ਦਾ ਵਿਸਾਹ ਸੀ ਉਹ ਖਾਂਦਾ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------
ਪਿੰਡ ਵਿੱਚ ਪਹਿਲਾ ਜੇ ਕੋਈ ਰੋਲਾ ਹੁੰਦਾ ਸੀ
ਲੇਖੂ ਸਰਪੰਚ ਇਕੱਠ ਕਰ ਲੈਂਦਾ ਸੀ
ਚੌਕੀਦਾਰ ਪਾਰੀਏ ਨੂੰ ਘਰੇ ਸੱਦਕੇ
ਮੈਂਬਰਾ ਨੂੰ ਸਾਝੇਂ ਤੇ ਇਕੱਠੇ ਕਰਕੇ
ਸਮਝੋਤਾ ਸੀ ਕਰਾਉਣਾ ਉਹਦਾ ਕੰਮ ਵਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ----------
ਕੋਲਸਰੇ ਟੋਭੇ ਉੱਤੇ ਵਣ ਹੁੰਦਾ ਸੀ
ਝੀੜੀ ਵਾਲੇ ਖੂਹ ਦਾ ਵੱਡਾ ਮਣ ਹੁੰਦਾ ਸੀ
ਆਉਦੇ-ਜਾਦੇ ਰਾਹੀ ਥੱਲੇ ਬਹਿੰਦੇ ਵਣ ਦੇ
ਪਾਣੀ ਪੀ ਕੇ ਖੂਹ ਦਾ ਫਿਰ ਘਰੇ ਚਲਦੇ
ਪਾਣੀ ਸੂਰ ਵਣਾਂ ਦੀ ਕੁਹਾਰ ਦਾ ਨਾ ਕੋਈ ਨਿੰਦ-ਦਾ
ਸੀ ਗਾ ਵੱਖਰਾ ਨਜ਼ਾਰਾ ---------
ਪਿੰਡ ਉਹੀ ਬਬਲੀ ਹੈੇ ਲੋਕ ਬਦਲੇ
ਹੁਣ ਮੋਹਤਵਰ ਲੱਗੇ ਨੇ ਕਰਨ ਘਪਲੇ
ਹੁਣ ਨਾ ਸ਼ਰਮ ਰਹੀ ਛੋਟੇ-ਵੱਡੇ ਦੀ
ਇਹੋ ਜਿਹੇ ਬੰਦੀਆਂ ਨੂੰ ਪਾਓ ਖੱਡੇ ਬਈ
ਜਿੰਨਾਂ ਕਰਕੇ ਹੈ ਪਿੰਡ ਜਾਵੇ ਹੁਣ ਖਿੰਡ-ਦਾ
ਸੀ ਗਾ ਵੱਖਰਾ ਨਜ਼ਾਰਾ ਰਾਮਗੜ੍ਹ ਪਿੰਡ ਦਾ-----------
ਬਬਲੀ ਰਾਮਗੜ੍ਹ ਸੰਧੂਆਂ
(ਲਹਿਰਾ ਗਾਗਾ)
ਸੰਗਰੂਰ
ਮੋਬਾਇਲ ਨੂੰ; 98880-04205

0 comments:
Speak up your mind
Tell us what you're thinking... !