" ਦਿਲ ਦੇ ਸਾਰੇ ਬੂਹੇ ਤਾਂ ਮੈਂ ਬੰਦ ਕਰ ਲਏ ਨੇ,
ਅੱਖਾਂ ਪਿਛਲੇ ਸੁਪਨਿਆਂ ਦੇ ਮਹਿਲਾਂ ਨੂੰ ਵੀ ਖੰਡਰ ਕਰ ਦਿੱਤਾ ਹੇ।
ਅਣੀ - ਪਟੱਕੇ ਗਲਤੀ ਨਾਲ਼ ਵੀ
ਜੇ ਇੱਕ- ਅੱਧ ਫੁੱਲ ਕੰਡਿਆਂ ਵਾਲ਼ੇ ਮੇਰੇ ਰਾਹ ਵਿੱਚ ਆਜੇ,
ਮੈਂ ਉਸ ਕੋਲੋਂ ਪੈਰ ਬਚਾ ਕੇ ਲੰਘ ਜਾਨੀ ਹਾਂ।
ਪਰ ਦਿਲ ਦੇ ਸਖ਼ਤ ਹਨੇ੍ਰੇ ਕਮਰੇ ਅੰਦਰ ਵੀ
ਪਤਾ ਨਹੀਂ ਕਿੱਥੋਂ ਆ ਵੜ ਦੀਆਨ
ਮੋਹ ਦੀਆਂ ਕਿਰਨਾਂ
ਪਿਆਰ ਦੀਆਂ ਰਿਸ਼ਮਾਂ
ਨਿੱਘੀਆਨ ਤੱਕਣੀਆਂ
ਤੇ ਖੁਸ਼ਬੋਆਂ।
ਬੇਚੈਨ ਕਰ ਦਿੰਦੀਆਂ, ਭਟਕਾ ਦਿੰਦੀਆਂ ਘੜੀ ਦੀ ਘੜੀ
ਮੇਰੇ ਰਾਸਤੇ ਤੋਂ...
ਪਤਾ ਨਹੀਂ ਕਿਉਂ ਤੇ ਕਿਥੋਂ ਆ ਜਾਵਣ ਆਹ ਝੀਥਾਂ.......????॥"

![]() |
| ਹਰਜੋਤ ਕੌਰ |
ਪਿਆਰ ਦੀਆਂ ਰਿਸ਼ਮਾਂ
ਨਿੱਘੀਆਨ ਤੱਕਣੀਆਂ
ਤੇ ਖੁਸ਼ਬੋਆਂ।
ਬੇਚੈਨ ਕਰ ਦਿੰਦੀਆਂ, ਭਟਕਾ ਦਿੰਦੀਆਂ ਘੜੀ ਦੀ ਘੜੀ
ਮੇਰੇ ਰਾਸਤੇ ਤੋਂ...
ਪਤਾ ਨਹੀਂ ਕਿਉਂ ਤੇ ਕਿਥੋਂ ਆ ਜਾਵਣ ਆਹ ਝੀਥਾਂ.......????॥"

0 comments:
Speak up your mind
Tell us what you're thinking... !