Headlines News :
Home » » ਮਾਸਟਰ - ਰਮੇਸ਼ ਬੱਗਾ ਚੋਹਲਾ

ਮਾਸਟਰ - ਰਮੇਸ਼ ਬੱਗਾ ਚੋਹਲਾ

Written By Unknown on Friday, 25 October 2013 | 06:44

   ਗੱਲ ਪੜ੍ਹਨ ਪੜ੍ਹਾਉਣ ਦੀ ਪਈ ਪਿੱਛੇ,ਮਾਸਟਰ ਕਾਗਜ਼ਾਂ ਦਾ ਢਿੱਡ ਭਰੀ ਜਾਂਦੇ।ਤਾਲਿਬਇਲਮਾਂ ਦੀ ਤਲਬ ਨੂੰ ਮਾਰ ਠੋਕਰ,ਬਹੁਤੇ ਕੰਮ ਕਲਰਕੀ ਦਾ ਕਰੀ ਜਾਂਦੇ।ਮਾਰੀ ਮਹਿਕਮੇ ਇਨ੍ਹਾਂ ਦੀ ਮੱਤ ਐਸੀ,ਕਈ ਤਾਂ ਠੰਢ ਤੋਂ ਬਿਨਾ ਹੀ ਠਰੀ ਜਾਂਦੇ। ਅੰਕੜਿਆਂ ਦੀ ਖੇਡਦੇ ਖੇਡ ‘ਚੋਹਲਾ’, ਇਧਰੋਂ ਚੁੱਕ ਕੇ ਉਧਰ ਨੇ ਧਰੀ ਜਾਂਦੇ ।                                                            
ਰਮੇਸ਼ ਬੱਗਾ ਚੋਹਲਾ
#1348/17/1
 ਗਲੀ ਨੰ:8 
ਰਿਸ਼ੀ ਨਗਰ ਐਕਸਟੈਨਸ਼ਨ
                                                            ਲੁਧਿਆਣਾ ,9463132717
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template