ਰਹੀਏ ਡਰ ਕੇ ਰੱਬ ਕੋਲੋ
ਐਵੇ ਆਪ ਰੱਬ ਬਣ ਜਾਈਏ ਨਾਂ
ਰਈਏ ਰੱਬ ਦਿਆਂ ਰੰਗਾ ਵਿੱਚ ਰਾਜੀ
ਐਵੇ ਆਪਣੇ ਰੰਗ ਵਿਖਾਈਏ .. . .
ਕਿਸੇ ਦੇ ਪਿੱਛੇ ਲੱਗਕੇ ਐਵੇ ਆਪਣਿਆਂ ਨਾਲ ਗਵਾਈਏ ਨਾਂ
ਹਰ ਇੱਕ ਨੂੰ ਆਪਣੇ ਦਿਲ ਦਾ ਹਾਲ ਵੀ ਸੁਣਾਈਏ ਨਾ
ਮਾੜੇ ਉਤੇ ਐਵੇ ਕਦੇ ਰੋਬ ਜਮਾਈਏ ਨਾਂ ,
ਰਹੀਏ ਰੱਬ ਦਿਆਂ ਰੰਗਾ ਵਿੱਚ ਰਾਜੀ . . . . . . . . .
ਟੁਟੱਦੇ ਤਾਰਿਆਂ ਨੂੰ ਵੇਖਕੇ ਐਵੇ ਟੁੱਟ ਜਾਈਏ ਨਾ
ਬੇਕਦਰਾਂ ਦੇ ਨਾਲ ਯਾਰਿਆਂ ਕਦੇ ਵੀ ਲਾਈਏ ਨਾ
ਸੱਪ ਸਾਧ ਨੂੰ ਕਦੇ ਵੀ ਭੁੱਲ ਕੇ ਘੇਰਾ ਪਾਈਏ ਨਾ,
ਰਹੀਏ ਰੱਬ ਦਿਆਂ ਰੰਗਾ ਵਿੱਚ ਰਾਜੀ .. . . . . . .. . . .
ਤੋੜ ਚੜਾਉੜਾ ਪਿਆਰ ਨਾ ਹੋਵੇ ਪਿਆਰ ਕਿਸੇ ਨਾਲ ਪਾਈਏ ਨਾ
ਕਿਸੇ ਵੀ ਦੇਸ ਚ ਰਹੀਂਏ ਪਰ ਆਪਣਾ ਮੁਲਕ ਭੁਲਾਈਏ ਨਾ ਚੰਗੇ ਕੰਮ ਵਿੱਚ ਅੱਗੇ ਆਉਣ ਦਾ ਮੌਕਾ ਕਦੇ ਗੁਵਾਈਏ ਨਾ ਰਹੀਏ ਰੱਬ ਦਿਆਂ ਰੰਗਾ ਵਿੱਚ ਰਾਜੀ . . .. . . . . . . . . .
ਕਿਸੇ ਦੀ ਕੋਠੀ ਵੇਖਕੇ ਐਵੇ ਆਪਣੀ ਕੁੱਲੀ ਢਾਈਏ ਨਾ ‘ਤਲਵੰਡੀ ਜੱਲੇ ਖਾਂ ’ ਵਾਲਿਆਂ ਮਾੜੀ ਸੰਗਤ ਵਿੱਚ ਬਹੁਤਾ ਜਾਈਏ ਨਾ
ਸੁੱਖ ਵੇਲੇ ਜੇ ਖੁੱਸ ‘ਅਮਰਜੀਤ ’ ਦੁੱਖਾ ਵੇਲੇ ਵੀ ਘਭੲਾਈਏ ਨਾ
ਰਹੀਏ ਰੱਬ ਦਿਆਂ ਰੰਗਾ ਵਿੱਚ ਰਾਜੀ ਐਵੇ ਆਪਣੇ ਰੰਗ ਵਿਖਾਈਏ ਨਾ ।

ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ ,ਜੀਰਾ
ਫਿਰੋਜਪੁਰ
98881 08384

0 comments:
Speak up your mind
Tell us what you're thinking... !