ਫੁੱਲਾਂ ਦੀਆਂ ਗੱਲਾਂ ਕਰਦਾ
ਕੰਡਿਆਂ ਤੇ ਹੱਥ ਧਰਦਾ
ਚਿੱਕੜ ਮਿੱਟੀ ਗਾਰੇ ਵਿਚ ਲਿਬੜਿਆ
ਰੋਟੀ ਦੀ ਚਿੰਤਾ ਕਰਦਾ
ਪਰਿਵਾਰ ਦਾ ਇੱਕ ਮੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਚੁੱਪ ਹੋਣ ਦੀ ਗੱਲ ਨੀ ਕਰਦਾ
ਅਵਾਜ਼ ਉੱਚੀ ਕਰਨ ਦੀ ਹਾਮੀ ਭਰਦਾ
ਉਂਗਲਾਂ ਤੇ ਗਿਣਤੀ ਕਰ ਕਰ ਦੱਸਦਾ
ਦੇਸ਼ ਦੀ ਕਿੰਨੀ ਜਨਤਾ ਸੌਂਦੀ ਭੁੱਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਕਿੰਨੇ ਰੋਡ ਐਕਸੀਡੈਂਟ ਚ ਮਰਗੇ
ਕਿੰਨੇ ਸਣੇ ਬੱਸ ਦੇ ਨਹਿਰ ਵਿਚ ਹੜ ਗਏ
ਸਾਨੂੰ ਕੀ ਫਰਕ ਹੈ ਪੈਂਦਾ
ਰੋਟੀ ਖਾਂਦਾ ਜੇ ਕੋਈ ਰੁੱਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਕਿਹੜੀ ਪਾਰਟੀ ਕਿੰਨਾ ਘੁਟਾਲਾ ਕਰ ਗਈ
ਕਿਹੜੀ ਧੀ ਧਿਆਣੀ ਆਦ੍ਮਖੋਰਾਂ ਦੇ ਹੱਥੇ ਚੜ ਗਈ
ਚੁੱਪ ਹੀ ਬੈਠੇ ਹਾਂ ਹੁੰਦਾ ਕਤਲ ਰੋਜ਼ ਕੁੱਖੀ ਹੈ
ਪਰ ਜੇ ਕੋਈ ਬੋਲੇਗਾ ਓਹ ਸਮਾਜਿਕ ਤਾਣੇ-ਬਾਣੇ ਤੋਂ ਦੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਕੰਡਿਆਂ ਤੇ ਹੱਥ ਧਰਦਾ
ਚਿੱਕੜ ਮਿੱਟੀ ਗਾਰੇ ਵਿਚ ਲਿਬੜਿਆ
ਰੋਟੀ ਦੀ ਚਿੰਤਾ ਕਰਦਾ
ਪਰਿਵਾਰ ਦਾ ਇੱਕ ਮੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਚੁੱਪ ਹੋਣ ਦੀ ਗੱਲ ਨੀ ਕਰਦਾ
ਅਵਾਜ਼ ਉੱਚੀ ਕਰਨ ਦੀ ਹਾਮੀ ਭਰਦਾ
ਉਂਗਲਾਂ ਤੇ ਗਿਣਤੀ ਕਰ ਕਰ ਦੱਸਦਾ
ਦੇਸ਼ ਦੀ ਕਿੰਨੀ ਜਨਤਾ ਸੌਂਦੀ ਭੁੱਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਕਿੰਨੇ ਰੋਡ ਐਕਸੀਡੈਂਟ ਚ ਮਰਗੇ
ਕਿੰਨੇ ਸਣੇ ਬੱਸ ਦੇ ਨਹਿਰ ਵਿਚ ਹੜ ਗਏ
ਸਾਨੂੰ ਕੀ ਫਰਕ ਹੈ ਪੈਂਦਾ
ਰੋਟੀ ਖਾਂਦਾ ਜੇ ਕੋਈ ਰੁੱਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਕਿਹੜੀ ਪਾਰਟੀ ਕਿੰਨਾ ਘੁਟਾਲਾ ਕਰ ਗਈ
ਕਿਹੜੀ ਧੀ ਧਿਆਣੀ ਆਦ੍ਮਖੋਰਾਂ ਦੇ ਹੱਥੇ ਚੜ ਗਈ
ਚੁੱਪ ਹੀ ਬੈਠੇ ਹਾਂ ਹੁੰਦਾ ਕਤਲ ਰੋਜ਼ ਕੁੱਖੀ ਹੈਪਰ ਜੇ ਕੋਈ ਬੋਲੇਗਾ ਓਹ ਸਮਾਜਿਕ ਤਾਣੇ-ਬਾਣੇ ਤੋਂ ਦੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਪਰ ਸਮਾਜਿਕ ਤਾਣੇ-ਬਾਣੇ ਤੋਂ ਇਹ ਲੇਖਕ ਬੜਾ ਦੁਖੀ ਹੈ
ਸੁਰਜੀਤ ਗੱਗ
"ਗੱਗ ਬਾਣੀ"

0 comments:
Speak up your mind
Tell us what you're thinking... !