ਅੱਜ ਫੇਰ ਵੇਖਿਆ,, ਇਨ੍ਹਾਂ ਅੱਖਾਂ ਨੇਂ,,
ਆਪਣੀ ਈ,, ਬਰਬਾਦੀ ਦਾ ਮੰਜ਼ਰ,,
ਅੱਜ ਫੇਰ ਮਿਲਿਆ,, ਓਹੀ ਦਰਦਨਾਕ,,
ਸ਼ਮਸ਼ਾਨ ਜਹੀ,, ਚੁੱਪ ਦਾ ਖ਼ੰਜਰ,,
ਆਈ ਜੋ ਬਰਸਾਤ,, ਪੂੰਝ ਗਈ ਅੱਖਾਂ,,
ਫੇਰ ਹੋ ਗਈ,, ਪਿਆਸੀ ਜ਼ਮੀਨ ਬੰਜਰ,,
ਪੱਥਰ ਤਾਂ ਪੱਥਰ ਈ,, ਰਹਿਣਾ ਏ ਸਦਾ,,
ਕਿੰਨਾ ਵੀ ਪੂਜ ਲਵਾਂ,, ਬਣਾ ਕੇ ਮੈਂ ਮੰਦਰ,,
ਹਰ ਜਜ਼ਬਾਤ ਤਾਂ,, ਮੁੱਕ ਈ ਚੁੱਕਾ ਏ,,
ਕੁਝ ਵੀ ਰਿਹਾ ਨਾਂ,, "ਸਿੰਮੀ" ਦੇ ਅੰਦਰ,,
ਆਪਣੀ ਈ,, ਬਰਬਾਦੀ ਦਾ ਮੰਜ਼ਰ,,
ਅੱਜ ਫੇਰ ਮਿਲਿਆ,, ਓਹੀ ਦਰਦਨਾਕ,,
ਸ਼ਮਸ਼ਾਨ ਜਹੀ,, ਚੁੱਪ ਦਾ ਖ਼ੰਜਰ,,
ਆਈ ਜੋ ਬਰਸਾਤ,, ਪੂੰਝ ਗਈ ਅੱਖਾਂ,,
ਫੇਰ ਹੋ ਗਈ,, ਪਿਆਸੀ ਜ਼ਮੀਨ ਬੰਜਰ,,
ਪੱਥਰ ਤਾਂ ਪੱਥਰ ਈ,, ਰਹਿਣਾ ਏ ਸਦਾ,,
ਕਿੰਨਾ ਵੀ ਪੂਜ ਲਵਾਂ,, ਬਣਾ ਕੇ ਮੈਂ ਮੰਦਰ,,
ਹਰ ਜਜ਼ਬਾਤ ਤਾਂ,, ਮੁੱਕ ਈ ਚੁੱਕਾ ਏ,,
ਕੁਝ ਵੀ ਰਿਹਾ ਨਾਂ,, "ਸਿੰਮੀ" ਦੇ ਅੰਦਰ,,
ਸੁਮਨ ਬਘਰੇਟਾ

0 comments:
Speak up your mind
Tell us what you're thinking... !