ਪਹਿਲਾ ਰੱਬ ਦਾ ਨਾਮ ਧਿਆਣਾ
ਦੂਜਾ ਹੱਕ ਦਾ ਕਰਕੇ ਖਾਣਾ
ਤੀਜਾ ਨਾ ਦਿਲ ਕਿਸੇ ਦਾ ਦੁਖਾਣਾ
ਹੈ ਸਭ ਸੰਤਾਂ ਦਾ ਫੁਰਮਾਣਾ
ਸੱਜਣ ਜੀ ਹੱਕ ਦਾ ਈ ਚਾਹਿਦਾ ਹੈ ਖਾਣਾ -------------------
ਕਿਸੇ ਵੱਲ ਇੱਕ ਕਰੇਗਾਂ ਉੱਗਲੀ ਤਿੰਨ ਨੇ ਤੇਰੇ ਵੱਲ ਹੋਣਾ
ਹੱਕ-ਹਲਾਲ ਦੀ ਕਰੀ ਕਮਾਈ ਚਾਹੇ ਜੇ ਸੁਖ ਪਾਉਣਾ
ਹੱਕ-ਪਰਾਇਆ ਬਹੁਤ ਹੈ ਮਾੜਾ ਖਾਕੇ ਹਜ਼ਮ ਨੀ ਆਉਣਾ
ਸੱਜਣ ਜੀ ਹੱਕ ਦਾ ਈ ------------------------------
ਜ਼ੋਰ-ਜੁਲਮ ਦੇ ਨਾਲ ਕਮਾਈ ਇਕੱਠੀ ਨੇ ਜੋ ਕਰਦੇ
ਅੰਤ ਸਮੇ ੳੇਹ ਨਾਲ ਜਾਵੇ ਜਦ ਦੁਨੀਆ ਤੋ ਤਰਦੇ
ਦਸਾਂ-ਨਹੁਾਂ ਦੀ ਕਿਰਤ ਕਮਾਈ ਸਿੱਖ ਲੋ ਕਰਕੇ ਖਾਣਾ
ਸੱਜਣ ਜੀ ਹੱਕ ਦਾ ਈ--------------------------
ਭਾਈ ਲਾਲੋ ਵਾਗੂੰ ਭਾਈ ਕਰਕੇ ਹੱਕ-ਹਲਾਲ ਦੀ ਖਾਓ
ਦੇਖ ਪਰਾਈ ਕਿਸੇ ਦੀ ਚੋਪੜੀ ਮਨ ਨੂੰ ਨਾ ਤਰਸਾਓ
ਕਿਸੇ ਦਾ ਨਾ ਕਦੇ ਖੁਨ ਚੁੂਸੀਏ ਕਰੋ ਨਾ ਜ਼ੋਰ ਧਿਆਣਾਂ
ਸੱਜਣ ਜੀ ਹੱਕ ਦਾ ਈ -----------------------------
ਹੱਕ ਕਿਸੇ ਦਾ ਮਾਰ ਕੇ ਖਾਣਾ ਹੋਰ ਕੀ ਇਸ ਤੋ ਮਾੜਾ
ਆਵੇ ਘਰੇ ਕਿਸੇ ਹੱਕ ਕਿਸੇ ਦਾ ਘਰ ਦਾ ਹੋ ਜਾਏ ਸਾੜਾ
ਧੀਮੇ ਜਹਿਰ ਵਾਗੂੰ ਅਸਰ ਹੈ ਕਰਦਾ ਦੱਸ ਬਬਲੀ ਕੀ ਹੋਰ ਕਹਾਉਣਾ
ਸ਼ੱਜਣ ਜੀ ਹੱਕ ਦਾ ਈ ਚਾਹਿਦਾਂ ਹੈ ਖਾਣਾ---
ਸੱਜਣ ਜੀ ਹੱਕ ਦਾ ਈ ----------
ਦੂਜਾ ਹੱਕ ਦਾ ਕਰਕੇ ਖਾਣਾ
ਤੀਜਾ ਨਾ ਦਿਲ ਕਿਸੇ ਦਾ ਦੁਖਾਣਾ
ਹੈ ਸਭ ਸੰਤਾਂ ਦਾ ਫੁਰਮਾਣਾ
ਸੱਜਣ ਜੀ ਹੱਕ ਦਾ ਈ ਚਾਹਿਦਾ ਹੈ ਖਾਣਾ -------------------
ਕਿਸੇ ਵੱਲ ਇੱਕ ਕਰੇਗਾਂ ਉੱਗਲੀ ਤਿੰਨ ਨੇ ਤੇਰੇ ਵੱਲ ਹੋਣਾ
ਹੱਕ-ਹਲਾਲ ਦੀ ਕਰੀ ਕਮਾਈ ਚਾਹੇ ਜੇ ਸੁਖ ਪਾਉਣਾ
ਹੱਕ-ਪਰਾਇਆ ਬਹੁਤ ਹੈ ਮਾੜਾ ਖਾਕੇ ਹਜ਼ਮ ਨੀ ਆਉਣਾ
ਸੱਜਣ ਜੀ ਹੱਕ ਦਾ ਈ ------------------------------
ਜ਼ੋਰ-ਜੁਲਮ ਦੇ ਨਾਲ ਕਮਾਈ ਇਕੱਠੀ ਨੇ ਜੋ ਕਰਦੇ
ਅੰਤ ਸਮੇ ੳੇਹ ਨਾਲ ਜਾਵੇ ਜਦ ਦੁਨੀਆ ਤੋ ਤਰਦੇ
ਦਸਾਂ-ਨਹੁਾਂ ਦੀ ਕਿਰਤ ਕਮਾਈ ਸਿੱਖ ਲੋ ਕਰਕੇ ਖਾਣਾ
ਸੱਜਣ ਜੀ ਹੱਕ ਦਾ ਈ--------------------------
ਭਾਈ ਲਾਲੋ ਵਾਗੂੰ ਭਾਈ ਕਰਕੇ ਹੱਕ-ਹਲਾਲ ਦੀ ਖਾਓ
ਦੇਖ ਪਰਾਈ ਕਿਸੇ ਦੀ ਚੋਪੜੀ ਮਨ ਨੂੰ ਨਾ ਤਰਸਾਓ
ਕਿਸੇ ਦਾ ਨਾ ਕਦੇ ਖੁਨ ਚੁੂਸੀਏ ਕਰੋ ਨਾ ਜ਼ੋਰ ਧਿਆਣਾਂ
ਸੱਜਣ ਜੀ ਹੱਕ ਦਾ ਈ -----------------------------
ਹੱਕ ਕਿਸੇ ਦਾ ਮਾਰ ਕੇ ਖਾਣਾ ਹੋਰ ਕੀ ਇਸ ਤੋ ਮਾੜਾ
ਆਵੇ ਘਰੇ ਕਿਸੇ ਹੱਕ ਕਿਸੇ ਦਾ ਘਰ ਦਾ ਹੋ ਜਾਏ ਸਾੜਾ
ਧੀਮੇ ਜਹਿਰ ਵਾਗੂੰ ਅਸਰ ਹੈ ਕਰਦਾ ਦੱਸ ਬਬਲੀ ਕੀ ਹੋਰ ਕਹਾਉਣਾਸ਼ੱਜਣ ਜੀ ਹੱਕ ਦਾ ਈ ਚਾਹਿਦਾਂ ਹੈ ਖਾਣਾ---
ਸੱਜਣ ਜੀ ਹੱਕ ਦਾ ਈ ----------
ਬਬਲੀ ਰਾਮਗੜ੍ਹ ਸ਼ੰਧੂਆਂ
( ਲਹਿਰਾ ਗਾਗਾ )
ਸੰਗਰੂਰ 98880-04205

0 comments:
Speak up your mind
Tell us what you're thinking... !