ਗੋਲ ਧਰਤੀ ਵਾਗਰਾਂ ,
ਗੋਲ ਸੂਰਜ ਵਾਂਗਰਾਂ ,
ਤੇ ਗੋਲ ਚੰਦ ਵਾਂਗਰਾਂ ,
ਮੇਰੀ ਹਰ ਸੋਚ ਗੋਲ ਏ ,
ਖਾਹਿਸ਼ ਗੋਲ ਏ ,
ਤਮੰਨਾ ਗੋਲ ਏ ਙ
ਤੇ
ਇਸੇ ਤਰਾਂ ਹੀ ,
ਮੇਰੀ ਹਰ ਖੁਸ਼ੀ ਗੋਲ ਏ ,
ਮੇਰੀ ਹਰ ਗਮੀ ਗੋਲ ਏ ,
ਤੇ
ਗੋਲ ਹੀ ਸੋਚਾਂ ਵਿਚ ,
ਗੋਲ ਹੀ ਖਾਹਿਸ਼ਾਂ ਵਿਚ ,
ਗੋਲ ਹੀ ਤਮੰਨਾ ਵਿਚ ,
ਅੰਤ ਨੂੰ ਮੈਂ ਗੋਲ ਹੋ ਜਾਣੈ ,
ਸਿਰਫ ਇੱਕ
ਤੇ
ਸਿਰਫ ਇੱਕ " ਗੋਲ ਰੋਟੀ " ਲਈ
ਗੋਲ ਸੂਰਜ ਵਾਂਗਰਾਂ ,
ਤੇ ਗੋਲ ਚੰਦ ਵਾਂਗਰਾਂ ,
ਮੇਰੀ ਹਰ ਸੋਚ ਗੋਲ ਏ ,
ਖਾਹਿਸ਼ ਗੋਲ ਏ ,
ਤਮੰਨਾ ਗੋਲ ਏ ਙ
ਤੇ
ਇਸੇ ਤਰਾਂ ਹੀ ,
ਮੇਰੀ ਹਰ ਖੁਸ਼ੀ ਗੋਲ ਏ ,
ਮੇਰੀ ਹਰ ਗਮੀ ਗੋਲ ਏ ,
ਤੇ
ਗੋਲ ਹੀ ਸੋਚਾਂ ਵਿਚ ,
ਗੋਲ ਹੀ ਖਾਹਿਸ਼ਾਂ ਵਿਚ ,
ਗੋਲ ਹੀ ਤਮੰਨਾ ਵਿਚ ,
ਅੰਤ ਨੂੰ ਮੈਂ ਗੋਲ ਹੋ ਜਾਣੈ ,ਸਿਰਫ ਇੱਕ
ਤੇ
ਸਿਰਫ ਇੱਕ " ਗੋਲ ਰੋਟੀ " ਲਈ
ਜਗਜੀਤ ਪਿਆਸਾ
KOTKAPURA

0 comments:
Speak up your mind
Tell us what you're thinking... !