ਕਿਸਦੇ ਦਿਲੇ-ਚਮਨ ਵਿਚ ਹੈ ਸੋਗ ਪੈ ਗਿਆ ।
ਕੌਣ ਹੈ ਮਹਿਬੂਬ ਤੋਂ ਜੋ ਵਾਂਝਾ ਰਹਿ ਗਿਆ ।
ਕਿਸਦੀ ਬੇ-ਰੁਖ਼ੀ ਇਹ ਕਿਸਨੂੰ ਜਲਾ ਰਹੀ,
ਕੌਣ ਹੈ ਦਰਦੀ-ਜਿਹੇ ਹਾਲਾਤ ਸਹਿ ਰਿਹਾ ।
ਦੌੜਦਾ ਤਾਂ ਵਕਤ ਹੈ ਤੂੰ ਤਾਂ ਰੁਕ ਜ਼ਰਾ,
ਔਸੀਆਂ ਏਹ ਕੌਣ ਪਾ-ਪਾ ਕਿਸਨੂੰ ਕਹਿ ਰਿਹਾ ।
‘ਸਰਗਮ’ ਤੂੰ ਜਾ ਕੇ ਵੇਖ ਤਾਂ ਕੋਲ ਓਸ ਸ਼ਖ਼ਸ ਦੇ,
ਜਿਸਦਾ ਖ਼ੁਦਾ ਅੱਜ ਉਸ ਤੋਂ ਮੁੱਖ ਮੋੜ ਲੈ ਗਿਆ ।
ਮੁਨੀਸ਼ ਸਰਗਮ
ਕੌਣ ਹੈ ਮਹਿਬੂਬ ਤੋਂ ਜੋ ਵਾਂਝਾ ਰਹਿ ਗਿਆ ।
ਕਿਸਦੀ ਬੇ-ਰੁਖ਼ੀ ਇਹ ਕਿਸਨੂੰ ਜਲਾ ਰਹੀ,
ਕੌਣ ਹੈ ਦਰਦੀ-ਜਿਹੇ ਹਾਲਾਤ ਸਹਿ ਰਿਹਾ ।
ਦੌੜਦਾ ਤਾਂ ਵਕਤ ਹੈ ਤੂੰ ਤਾਂ ਰੁਕ ਜ਼ਰਾ,
ਔਸੀਆਂ ਏਹ ਕੌਣ ਪਾ-ਪਾ ਕਿਸਨੂੰ ਕਹਿ ਰਿਹਾ ।
‘ਸਰਗਮ’ ਤੂੰ ਜਾ ਕੇ ਵੇਖ ਤਾਂ ਕੋਲ ਓਸ ਸ਼ਖ਼ਸ ਦੇ,
ਜਿਸਦਾ ਖ਼ੁਦਾ ਅੱਜ ਉਸ ਤੋਂ ਮੁੱਖ ਮੋੜ ਲੈ ਗਿਆ ।
ਪਿੰਡ ਅਤੇ ਡਾਕਘਰ ਸਿਧਵਾਂ ਬੇਟ
( ਲੁਧਿ:)-142033,
ਪੰਜਾਬ
ਮੋਬਾਈਲ: 81465-41700

0 comments:
Speak up your mind
Tell us what you're thinking... !