ਰੋ ਕੇ ਰਾਤ ਗੁਜ਼ਾਰੀ ਹੈ !
ਦਿਲ ਤੇ ਚਲਦੀ ਆਰੀ ਹੈ ! !
ਨੀਦਰ ਖ਼ੋਹ ਕੇ ਲੈ ਜਾਦੀ ,
ਯਾਦ ਉਸ ਦੀ ਨਿਆਰੀ ਹੈ ! !
ਹੌਕੇ ਭਰਦਿਆਂ ਦਿਨ ਲੰਘਦਾ ,
ਰਾਤ ਗ਼ਮਾਂ ਦੀ ਭਾਰੀ ਹੈ ! !
ਬੇਕਦਰੇ ਇਕ ਯਾਰ ਉਤੋਂ ,
ਸਾਰੀ ਜਿ਼ੰਦਗੀ ਵਾਰੀ ਹੈ ! !
ਮੱਛੀ ਵਾਗੂੰ ਜਿੰਦ ਤੜ੍ਹਫੇਂ ,
ਨੈਣਾਂ ਬਰਛੀ ਮਾਰੀ ਹੈ ! !
ਦਿਲ ਦੇ ਮਾਨਸਰੋਵਰ ਵਿਚ
ਸ਼ਬਦਾਂ ਭਰੀ ਉਡਾਰੀਂ ਹੈ ! !
ਚੈਨ ਦਿਲ ਦਾ ਲੁੱਟ ਲੈਦਾਂ ,
ਲੋਕੋਂ ਇਸ਼ਕ ਨਿਆਰੀ ਹੈ ! !
ਦਿਲ ਤੇ ਚਲਦੀ ਆਰੀ ਹੈ ! !
ਨੀਦਰ ਖ਼ੋਹ ਕੇ ਲੈ ਜਾਦੀ ,
ਯਾਦ ਉਸ ਦੀ ਨਿਆਰੀ ਹੈ ! !
ਹੌਕੇ ਭਰਦਿਆਂ ਦਿਨ ਲੰਘਦਾ ,
ਰਾਤ ਗ਼ਮਾਂ ਦੀ ਭਾਰੀ ਹੈ ! !
ਬੇਕਦਰੇ ਇਕ ਯਾਰ ਉਤੋਂ ,
ਸਾਰੀ ਜਿ਼ੰਦਗੀ ਵਾਰੀ ਹੈ ! !
ਨੈਣਾਂ ਬਰਛੀ ਮਾਰੀ ਹੈ ! !
ਦਿਲ ਦੇ ਮਾਨਸਰੋਵਰ ਵਿਚ
ਸ਼ਬਦਾਂ ਭਰੀ ਉਡਾਰੀਂ ਹੈ ! !
ਚੈਨ ਦਿਲ ਦਾ ਲੁੱਟ ਲੈਦਾਂ ,
ਲੋਕੋਂ ਇਸ਼ਕ ਨਿਆਰੀ ਹੈ ! !
ਐਸ ਸੁਰਿੰਦਰ
00393280437353

0 comments:
Speak up your mind
Tell us what you're thinking... !