ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਬੱਚਿਓ ! ਮੋਰ,
ਸਾਵਣ ਵਿੱਚ ਪੈਲਾਂ ਪਾਵੇ ਜਦ ਬੱਦਲ ਘਨਘੋਰ।
ਹਰੇ ਨੀਲੇ ਖੰਭ ਉਸਦੇ ਬੜੇ ਸੋਹਣੇ ਲੱਗਦੇ,
ਜਦ ਪੈਲਾਂ ਪਾਉਂਦੇ ਮੋਰ, ਬੜੇ ਪਿਆਰੇ ਲੱਗਦੇ।
ਕੈਂ-ਕੈਂ ਕਰਕੇ ਬੋਲਦਾੇ, ਦਾਣੇ ਵੀ ਨਾਲੇ ਛੱਕਦਾ,
ਕੇਰੇ ਹੰਝੂ ਜਦ ਪੈਰਾਂ ਆਪਣੇ ਵੱਲ ਉਹ ਤੱਕਦਾ।
ਕਿਸਾਨ ਦਾ ਗੁੜਾ ਮਿੱਤਰ ਮਿੱਟੀ ਹੈ ਫਰੋਲਦਾ,
ਮੋਰਨੀ ਨਾਲ ਕਰੇ ਕਲੋਲਾਂ, ਬਾਗਾਂ ਵਿੱਚ ਬੋਲਦਾ।
ਬੜਾ ਸ਼ੁੰਦਰ ਪੰਛੀ ਬੱਚਿਓ, ਇਸਨੂੰ ਨਾ ਸਤਾਓ,
ਦਾਣੇ, ਪਾਣੀ ਪੰਛੀਆਂ ਨੂੰ ਤੁਸੀਂ ਰੋਜ਼ਾਨਾਂ ਪਾਓ।
‘‘ਨਰਿੰਦਰ ਧੂਰੀ” ਲੱਭਦਾ ਫਿਰੇ ਘਟ ਗਏ ਮੋਰ,
ਜੋ ਲੋਕੀ ਮਾਰਦੇ ਇੰਨ੍ਹਾਂ ਨੂੰ ਉਹ ਬੰਦੇ ਹੁੰਦੇ ਨੇ ਚੋਰ।
ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਬੱਚਿਓ! ਮੋਰ,
ਸਾਵਣ ਵਿੱਚ ਪੈਲਾਂ ਪਾਵੇ ਜਦ ਬੱਦਲ ਘਨਘੋਰ।
ਸਾਵਣ ਵਿੱਚ ਪੈਲਾਂ ਪਾਵੇ ਜਦ ਬੱਦਲ ਘਨਘੋਰ।
ਹਰੇ ਨੀਲੇ ਖੰਭ ਉਸਦੇ ਬੜੇ ਸੋਹਣੇ ਲੱਗਦੇ,
ਜਦ ਪੈਲਾਂ ਪਾਉਂਦੇ ਮੋਰ, ਬੜੇ ਪਿਆਰੇ ਲੱਗਦੇ।
ਕੈਂ-ਕੈਂ ਕਰਕੇ ਬੋਲਦਾੇ, ਦਾਣੇ ਵੀ ਨਾਲੇ ਛੱਕਦਾ,
ਕੇਰੇ ਹੰਝੂ ਜਦ ਪੈਰਾਂ ਆਪਣੇ ਵੱਲ ਉਹ ਤੱਕਦਾ।
ਕਿਸਾਨ ਦਾ ਗੁੜਾ ਮਿੱਤਰ ਮਿੱਟੀ ਹੈ ਫਰੋਲਦਾ,
ਮੋਰਨੀ ਨਾਲ ਕਰੇ ਕਲੋਲਾਂ, ਬਾਗਾਂ ਵਿੱਚ ਬੋਲਦਾ।
ਬੜਾ ਸ਼ੁੰਦਰ ਪੰਛੀ ਬੱਚਿਓ, ਇਸਨੂੰ ਨਾ ਸਤਾਓ,
ਦਾਣੇ, ਪਾਣੀ ਪੰਛੀਆਂ ਨੂੰ ਤੁਸੀਂ ਰੋਜ਼ਾਨਾਂ ਪਾਓ।
‘‘ਨਰਿੰਦਰ ਧੂਰੀ” ਲੱਭਦਾ ਫਿਰੇ ਘਟ ਗਏ ਮੋਰ,
ਜੋ ਲੋਕੀ ਮਾਰਦੇ ਇੰਨ੍ਹਾਂ ਨੂੰ ਉਹ ਬੰਦੇ ਹੁੰਦੇ ਨੇ ਚੋਰ।
ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਬੱਚਿਓ! ਮੋਰ,
ਸਾਵਣ ਵਿੱਚ ਪੈਲਾਂ ਪਾਵੇ ਜਦ ਬੱਦਲ ਘਨਘੋਰ।
ਨਰਿੰਦਰ ਸਿੰਘ, ਧੂਰੀ
89685-390
ਸ.ਪ.ਸ.,ਬਾਦਸ਼ਾਹਪੁਰ (ਧੂਰੀ)

0 comments:
Speak up your mind
Tell us what you're thinking... !