ਸੱਭ ਤੋ ਸ਼ਰਾਬ ਮਾੜੀ ਕੱਢੇ ਹੋਏ ਨੇ ਨਤੀਜੇ,ਇੱਕ ਵਾਰੀ ਜੀ ਬ੍ਰਾਹਮਣ ਬੁਲਾਈਆਂ ਸੀ
ਇਸਤਰੀ ਪ੍ਰਾਈ,ਮਾਸ,ਜੂਏ ਦਾ ਸਮਾਨ,ਸ਼ਰਾਬ ਨੂੰ ਵੀ ਕੋਲ ਟਿਕਾਈਆ ਸੀ
ਸੋਚ-ਸੋਚ ਬ੍ਰਾਹਮਣ ਨੇ ਪੀ ਲਈ ਸ਼ਰਾਬ ਜਦੋ,ਪੀ ਕੇ ਸ਼ਰਾਬ ਚਾਰੇ ਕਰ ਬੈਠਾ ਕੰਮ ਜੀ
ਨਰਕਾ ਦੀ ਨਾਨੀ ਹੈ ਸ਼ਰਾਬ ਸੰਤ ਆਖਦੇ ਨੇ,ਸ਼ਰਾਬ ਹੀ ਕਰਾਉਦੀ ਸਾਰੇ ਮਾੜੇ ਹੈ ਕੰਮ ਜੀ-----
ਧਰਤੀ ਤੇ ਡਿੱਗੇ ਹੋਏ ਸ਼ਰਾਬੀ ਨੂੰ ਜੇ ਪੱਛੀਏ,ਤਾ ਕਹੇ ਜ਼ਿੰਦਗੀ ਰੰਗਾਂ ਚ ਮੇਰੀ ਰੰਗੀ ਹੋਈ
ਡਿੱਗੇ ਹੋਏ ਦੇ ਮੂੰਹ ਵਿੱਚ ਕਰਦੇ ਪਿਸ਼ਾਬ ਕੁੱਤੇ,ਤਾਂ ਵੀ ਕਹੇ ਜ਼ਿੰਦਗੀ ਰੰਗਾਂ ਚ ਮੇਰੀ ਰੰਗੀ ਹੋਈ
ਉਸ ਵੇਲੇ ਅਣਖ ਦੀ ਨਿਲਾਮੀ ਹੁੰਦੀ ਸ਼ਰੇਆਮ,ਹੋਈਆ ਹੁੰਦਾ ਉਸ ਵੇਲੇ ਹਾਵੀ ਕਹਿੰਦੇ ਮਨ ਜੀ
ਨਰਕਾ ਦੀ ਨਾਨੀ ਹੈ ਸ਼ਰਾਬ ਸੰਤ ਆਖਦੇ ਨੇ --------------------------------
ਕਾਗਜ਼ਾਂ ਦੇ ਸ਼ੇਰ ਕਈ ਘੁੱਟ ਮੂੰਹ ਨੂੰ ਲਾਕੇ,ਘਰੇ ਆਕੇ ਰੋਹਬ ਜ਼ਮਾਉਦੇ ਨੇ
ਰਸਤੇ ਚ ਆਉਦਾ ਕੋਈ ਦਿਸ ਪਏ ਪਤੰਦਰ ਕਹਿ ਕੇ ਬਾਈ ਜੀ ਪੈਰਾ ਨੂੰ ਹੱਥ ਲਾਉਦੇ ਨੂੰ
ਕਰਦੇ ਉਲਟੀਆਂ ਜਦੋ ਪੀ ਕੇ ਸ਼ਰਾਬ ਘਰੇ,ਉਸ ਵੇਲੇ ਪਿਆਰ ਹੁੰਦਾ ਘਰ ਚ ਖਤਮ ਜੀ

ਰਾਮਗੜ੍ਹ ਸੰਧੂਆਂ ਵਾਲੀਆਂ ਚੰਦਰੀ ਸ਼ਰਾਬ ਨੇ ,ਲੱਖਾਂ ਹੀ ਉਜਾੜ ਦਿੱਤੇ ਘਰ ਨੇ
ਸਿਹਤ ਲਈ ਹੈ ਮਾੜੀ ਉੱਤੇ ਲਿਖੀਆਂ ਹੈ ਹੁੰਦਾ,ਪੀ ਲੈਦੇ ਲੋਕ ਉਹਨੂੰ ਪੜ ਨੇ
ਦੁਰਲੱਭ ਦੇਹੀ ਨੂੰ ਸ਼ਰਾਬ ਹੈ ਗਾਲ ਦਿੰਦੀ,ਬਬਲੀ ਮਿੱਟੀ ਚ ਮਿਲਾ ਦੇਵੇ ਸੋਨੇ ਜਿਹਾ ਤਨ ਜੀ

ਬਬਲੀ ਰਾਮਗੜ੍ਹ ਸੰਧੂਆਂ
( ਲਹਿਰਾ ਗਾਗਾ )
ਸੰਗਰੂਰ 98880-04205

0 comments:
Speak up your mind
Tell us what you're thinking... !