ਜਗ ਵਿਚ ਨਾਨਕ ਪਿਆਰਾ ਆ ਗਿਆ।
ਦੁਖੀ ਹੋਏ ਦਿਲਾਂ ਦਾ ਸਹਾਰਾ ਆ ਗਿਆ।
ਮਿਟੀ ਧੁੰਦ ਸਾਰੇ ਚਾਣਨ ਹੋ ਗਿਆ ।
ਚੜਿਆ ਹੈ ਚੰਨ ਤੇ ਹਨੇਰਾ ਮੋਗਿਆ।
ਸਾਰਿਆ ਦਾ ਗੁਰੂ ਰਾਹ ਰੁਸੁਨਾਗਿਆ।
ਜਗ ਵਿਚ ਨਾਨਕ ਪਿਆਰਾ .......।
ਠਗ ਕੋਡੇ ਰਾਖਸ਼ ਵੀ ਤਾਰੇ ਗੁਰੂ ਨੇ।
ਵੱਡੇ ਵੱਡੇ ਪਾਪੀ ਵੀ ਸੁਧਾਰੇ ਗੁਰੁ ਨੇ।
ਕਰ ਭੋਜਨ ਸੱਚੀ ਕਿਰਤ ਲਾਲੋ ਦੀ ਵਿਖਾ ਗਿਆ।
ਜਗ ਵਿਚ ਨਾਨਕ ਪਿਆਰਾ ...................।
ਕਰਕੇੋ ਕਿਰਤ ਸਾਰੇ ਵੰਡ ਕੇ ਖਾ ਲਵੋ।
ਨਾਮ ਜਪ ਜਿੰਦ, ਸਫ਼ਲ ਬਣਾ ਲਵੋ।
ਕਰਮ, ਧਰਮ ਸਬ ਨੂੰ ਸਿਖਾ ਗਿਆ।
ਜਗ ਵਿਚ ਨਾਨਕ ਪਿਆਰਾ ......।
ਆਦਿ ਜੁਗਾਦ ਹੈ ਭੀ ਸਚ ਕਹਿੰਦੀ ਗੁਰਬਾਣੀ।
ਕਿਰਤ ਕਰੋ, ਨਾ ਝੂਠ ਬੋਲੋ’ਨਰਿੰਦਰ ਧੂਰੀ’ਵੀ ਜਾਣੀ।
ਉੇਹਦੇ ਵਿੱਚ ਹੁਕਮ ਦੇ ਰਹਿ ਕੇ ਬੰਦਾ ਸੁੱਖ ਪਾ ਗਿਆ।
ਜਗ ਵਿਚ ਨਾਨਕ ਪਿਆਰਾ ..........................।
ਦੁਖੀ ਹੋਏ ਦਿਲਾਂ ਦਾ ਸਹਾਰਾ ਆ ਗਿਆ।
ਮਿਟੀ ਧੁੰਦ ਸਾਰੇ ਚਾਣਨ ਹੋ ਗਿਆ ।
ਚੜਿਆ ਹੈ ਚੰਨ ਤੇ ਹਨੇਰਾ ਮੋਗਿਆ।
ਸਾਰਿਆ ਦਾ ਗੁਰੂ ਰਾਹ ਰੁਸੁਨਾਗਿਆ।
ਜਗ ਵਿਚ ਨਾਨਕ ਪਿਆਰਾ .......।
ਠਗ ਕੋਡੇ ਰਾਖਸ਼ ਵੀ ਤਾਰੇ ਗੁਰੂ ਨੇ।
ਵੱਡੇ ਵੱਡੇ ਪਾਪੀ ਵੀ ਸੁਧਾਰੇ ਗੁਰੁ ਨੇ।
ਕਰ ਭੋਜਨ ਸੱਚੀ ਕਿਰਤ ਲਾਲੋ ਦੀ ਵਿਖਾ ਗਿਆ।
ਜਗ ਵਿਚ ਨਾਨਕ ਪਿਆਰਾ ...................।
ਕਰਕੇੋ ਕਿਰਤ ਸਾਰੇ ਵੰਡ ਕੇ ਖਾ ਲਵੋ।
ਨਾਮ ਜਪ ਜਿੰਦ, ਸਫ਼ਲ ਬਣਾ ਲਵੋ।
ਕਰਮ, ਧਰਮ ਸਬ ਨੂੰ ਸਿਖਾ ਗਿਆ।
ਜਗ ਵਿਚ ਨਾਨਕ ਪਿਆਰਾ ......।
ਆਦਿ ਜੁਗਾਦ ਹੈ ਭੀ ਸਚ ਕਹਿੰਦੀ ਗੁਰਬਾਣੀ।
ਕਿਰਤ ਕਰੋ, ਨਾ ਝੂਠ ਬੋਲੋ’ਨਰਿੰਦਰ ਧੂਰੀ’ਵੀ ਜਾਣੀ।
ਉੇਹਦੇ ਵਿੱਚ ਹੁਕਮ ਦੇ ਰਹਿ ਕੇ ਬੰਦਾ ਸੁੱਖ ਪਾ ਗਿਆ।ਜਗ ਵਿਚ ਨਾਨਕ ਪਿਆਰਾ ..........................।
ਨਰਿੰਦਰ ਸਿੰਘ, ਧੂਰੀ
89685-00390

0 comments:
Speak up your mind
Tell us what you're thinking... !