ਮੇਰੀ ਘਰੁੰਡੀ ਸੋਹਣੀ-ਸੋਹਣੀ
ਅੱਜ ਇਹਦੇ ਵਿੱਚ ਅਮਦਨ ਹੋਣੀ
ਮੋਮਬੱਤੀਆ ਉੱਤੇ ਚਾਰ ਲਗਾਕੇ
ਬੈਠ ਜਾਉਗੀ ਬੋਰੀ ਵਿਛਾਕੇ
ਫਿਰ ਬਣਨਗੇ ਪੈਸੇ ਮੈਨੂੰ
ਲੈ ਪੁੱਤ ਪੈਸੇ ਕਹਿਣਗੇ ਮੈਨੂੰ
ਮੰਮੀ ਡੈਡੀ ਪਾਉਣਗੇ ਪੈਸੇ
ਬਿੰਦਰੀ;ਦਿਲੀ ਮੇਰੇ ਚੁਰਾਉਣਗੇ ਪੈਸੇ
ਸਾਲ ਪਿੱਛੋ ਇਹ ਆਵੇ ਦੀਵਾਲੀ
ਰਾਤ ਹੁੰਦੀ ਹੈ ਕਾਲੀ-ਕਾਲੀ
ਨਾਲ ਦੀਵੀਆਂ ਦੇ ਰੋਣਕ ਹੋਣੀ
ਰਾਤ ਲੱਗਣੀ ਵਾਲੀ ਸੋਹਣੀ
ਹਰਪ੍ਰੀਤ;ਪਿੰਕੀ;ਹਿੰਦੀ ਨੇ ਰਲਕੇ ਘਰੁੰਡੀ ਲਾਉਣੀ
ਫਿਰ ਤਿੰਨਾਂ ਨੇ ਵੰਡ ਪੈਸੀਆ ਦੀ ਪਾਉਣੀ
ਤਿੰਨ ਸੋ ਬਣ ਗਿਆ ਸੋ-ਸੋ ਆਉ
ਦੇਖਾਗੇ ਡੈਡੀ ਕਿੰਨੇ ਪਾਉ
ਗਗਨਦੀਪ ਭਾਈ ਬਹੁਤ ਸਿਆਣਾ
ਕਹਿੰਦਾ ਮੈ ਤਾ ਸੋ-ਸੋ ਪਾਉਣਾ
ਅੱਜ ਇਹਦੇ ਵਿੱਚ ਅਮਦਨ ਹੋਣੀ
ਮੋਮਬੱਤੀਆ ਉੱਤੇ ਚਾਰ ਲਗਾਕੇ
ਬੈਠ ਜਾਉਗੀ ਬੋਰੀ ਵਿਛਾਕੇ
ਫਿਰ ਬਣਨਗੇ ਪੈਸੇ ਮੈਨੂੰ
ਲੈ ਪੁੱਤ ਪੈਸੇ ਕਹਿਣਗੇ ਮੈਨੂੰ
ਮੰਮੀ ਡੈਡੀ ਪਾਉਣਗੇ ਪੈਸੇ
ਬਿੰਦਰੀ;ਦਿਲੀ ਮੇਰੇ ਚੁਰਾਉਣਗੇ ਪੈਸੇ
ਸਾਲ ਪਿੱਛੋ ਇਹ ਆਵੇ ਦੀਵਾਲੀ
ਰਾਤ ਹੁੰਦੀ ਹੈ ਕਾਲੀ-ਕਾਲੀ
ਨਾਲ ਦੀਵੀਆਂ ਦੇ ਰੋਣਕ ਹੋਣੀ
ਰਾਤ ਲੱਗਣੀ ਵਾਲੀ ਸੋਹਣੀ
ਹਰਪ੍ਰੀਤ;ਪਿੰਕੀ;ਹਿੰਦੀ ਨੇ ਰਲਕੇ ਘਰੁੰਡੀ ਲਾਉਣੀ
ਫਿਰ ਤਿੰਨਾਂ ਨੇ ਵੰਡ ਪੈਸੀਆ ਦੀ ਪਾਉਣੀ
ਤਿੰਨ ਸੋ ਬਣ ਗਿਆ ਸੋ-ਸੋ ਆਉ
ਦੇਖਾਗੇ ਡੈਡੀ ਕਿੰਨੇ ਪਾਉ
ਗਗਨਦੀਪ ਭਾਈ ਬਹੁਤ ਸਿਆਣਾ
ਕਹਿੰਦਾ ਮੈ ਤਾ ਸੋ-ਸੋ ਪਾਉਣਾ
ਸੁਖਵਿੰਦਰ ਰਾਮਗੜ੍ਹ ਸੰਧੂਆ
ਲਹਿਰਾ ਗਾਗਾ,ਸੰਗਰੂਰ
98880-04205

0 comments:
Speak up your mind
Tell us what you're thinking... !