ਨੱਚ ਲਓ ਟੱਪ ਲਓ ਭੰਗੜੇ ਪਾ ਲਓ
ਆਪਣੇ ਸਖੇ ਸਬੰਧੀ ਨੂੰ ਮਨਾ ਲਓ
ਮਠਿਆਂਈਆਂ ਦੀ ਭਰ ਲਓ ਥਾਲੀ ,
ਵੇ ਲੋਕੋ ਆਈ ਦਿਵਾਲੀ………..
ਸੋਹਣੇ-ਸੋਹਣੇ ਕੱਪੜੇ ਪਾ ਲਓ
ਆਪਣੇ ਘਰਾਂ ਨੂੰ ਰੰਗ ਕਰਾ ਲਓ
ਬਾਹਰ ਟੰਗੋ ਜਰੂਰ ਫੋਟੋ ਕਾਲੀ,
ਵੇ ਲੋਕੋ ਆਈ ਦਿਵਾਲੀ ……
ਬਜਾਰਾਂ ਵਿੱਚ ਰੌਣਕਾਂ ਲੱਗੀਆਂ ਨੇ,
ਸਭ ਦੀਆਂ ਦੁਕਾਨਾਂ ਸਜੀਆਂ ਨੇ,
ਭੀੜ ਹੋਈ ਜਾਂਦੀ ਹੈ ਬਾਹਲੀ
ਵੇ ਲੋਕੋ ਆਈ ਦਿਵਾਲੀ……..
ਆਪਣੇ ਸਖੇ ਸਬੰਧੀ ਨੂੰ ਮਨਾ ਲਓ
ਮਠਿਆਂਈਆਂ ਦੀ ਭਰ ਲਓ ਥਾਲੀ ,
ਵੇ ਲੋਕੋ ਆਈ ਦਿਵਾਲੀ………..
ਸੋਹਣੇ-ਸੋਹਣੇ ਕੱਪੜੇ ਪਾ ਲਓ
ਆਪਣੇ ਘਰਾਂ ਨੂੰ ਰੰਗ ਕਰਾ ਲਓ
ਬਾਹਰ ਟੰਗੋ ਜਰੂਰ ਫੋਟੋ ਕਾਲੀ,
ਵੇ ਲੋਕੋ ਆਈ ਦਿਵਾਲੀ ……
ਬਜਾਰਾਂ ਵਿੱਚ ਰੌਣਕਾਂ ਲੱਗੀਆਂ ਨੇ,
ਸਭ ਦੀਆਂ ਦੁਕਾਨਾਂ ਸਜੀਆਂ ਨੇ,
ਭੀੜ ਹੋਈ ਜਾਂਦੀ ਹੈ ਬਾਹਲੀ
ਵੇ ਲੋਕੋ ਆਈ ਦਿਵਾਲੀ……..
ਹਰਿੰਦਰ ਕੁਮਾਰ
ਜਮਾਤ=+1
ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ)
ਮੋ.9914454007


0 comments:
Speak up your mind
Tell us what you're thinking... !