‘108 ਐਂਬੂਲੈਸ ਦੇ ਵਾਂਗ,‘ਸਾਧ’ ਕਰਨ ਜੇ ਕੰਮ’
ਜੋ ਨਾ ਦੇਖੇ ਜਾਤ-ਪਾਤ, ਨਾ ਕਿਸੇ ਦਾ ਧਰਮ ਲੋਕੋ!
ਚਾਹੇ ਅਮੀਰ-ਗਰੀਬ,ਨਾ ਵੇਖੇ ਕਿਸੇ ਦਾ ਚੰਮ ਲੋਕੋ!
ਚੰਗਾ ਹੈ ਜਾਂ ਮਾੜਾ ਹੈ,ਨਾ ਵੇਖੇ ਕਿਸੇ ਦਾ ਕਰਮ ਲੋਕੋ!
ਸੇਵਾ ਕਰਕੇ ਨਾ ਆਸ ਰੱਖੇ,ਸਭ ਨੂੰ ਵੇਖੇ ‘ਸਮ’ ਲੋਕੋ!
‘108 ਐਂਬੂਲੈਂਸ’ਦੇ ਵਾਂਗ‘108 ਸਾਧ’ਕਰਨ ਜੇ ਕੰਮ ਲੋਕੋ!
ਮੇਜਰ ਐਸੇ ਸਾਧਾਂ ਦਾ, ਦੁਨੀਆਂ ਤੇ ਆਉਣਾ ‘ਧੰਨ’ ਲੋਕੋ!

ਮੇਜਰ ਸਿੰਘ ‘ਬੁਢਲਾਡਾ’
94176 42327
90414 06713

0 comments:
Speak up your mind
Tell us what you're thinking... !