ਅੱਜ ਜ਼ਿਦਗੀ ਦੀ ਇਹ
ਆਖਰੀ ਸ਼ਾਮ ਏ
ਮਾਣ ਲਵਾਂ ਇਹਨੂੰ
ਪਤਾ ਨਹੀ
ਦੁਬਾਰਾ ਕਦ ਆਵੇ
ਹੰਝੂਆਂ ਵਿੱਚ ਨਹੀ
ਹਾਸਿਆਂ ਵਿੱਚ
ਮੈ ਮਾਨਾਂਗੀ ਇਹਨੂੰ
ਪਰ
ਤਨਹਾਈ ਦਾ ਪੱਲਾ
ਕਦ ਛੱਡ ਪਾਵਾਂਗੀ
ਕੀ ਮੌਤ ਤੋ ਬਾਅਦ
ਸਾਇਦ..............
ਸੂਰਜ ਵੀ ਢੱਲ ਚੱਲਿਆਂ
ਦਿਨ ਦਾ ਸਾਥ ਛੱਡ ਚੱਲਿਆਂ
ਪਰ
ਆਪਣੀ ਹੋਂਦ ਦਾ ਚਿੰਨ
ਨੀਲੇ ਅੰਬਰਾਂ ਵਿੱਚ
ਲਾਲੀ ਦੇ ਰੂਪ ਵਿੱਚ ਛੱਡ ਚੱਲਿਆ
ਕੀ ਮੇਰੀ ਵੀ ਕੋਈ ਹੋਂਦ ਹੋਵੇਗੀ
ਹੋਵੇਗੀ ਜਾਂ ਨਹੀ
ਸਾਇਦ....................
ਆਖਰੀ ਸ਼ਾਮ ਏ
ਮਾਣ ਲਵਾਂ ਇਹਨੂੰ
ਪਤਾ ਨਹੀ
ਦੁਬਾਰਾ ਕਦ ਆਵੇ
ਹੰਝੂਆਂ ਵਿੱਚ ਨਹੀ
ਹਾਸਿਆਂ ਵਿੱਚ
ਮੈ ਮਾਨਾਂਗੀ ਇਹਨੂੰ
ਪਰ
ਤਨਹਾਈ ਦਾ ਪੱਲਾ
ਕਦ ਛੱਡ ਪਾਵਾਂਗੀ
ਕੀ ਮੌਤ ਤੋ ਬਾਅਦ
ਸਾਇਦ..............
ਸੂਰਜ ਵੀ ਢੱਲ ਚੱਲਿਆਂ
ਦਿਨ ਦਾ ਸਾਥ ਛੱਡ ਚੱਲਿਆਂ
ਪਰ
ਆਪਣੀ ਹੋਂਦ ਦਾ ਚਿੰਨ
ਨੀਲੇ ਅੰਬਰਾਂ ਵਿੱਚ
ਲਾਲੀ ਦੇ ਰੂਪ ਵਿੱਚ ਛੱਡ ਚੱਲਿਆ
ਕੀ ਮੇਰੀ ਵੀ ਕੋਈ ਹੋਂਦ ਹੋਵੇਗੀ
ਹੋਵੇਗੀ ਜਾਂ ਨਹੀ
ਸਾਇਦ....................
ਹਰਦੀਪ ਕੌਰ ਬਾਵਾ

0 comments:
Speak up your mind
Tell us what you're thinking... !