ਇਹ ਸੰਸਾਰ -ਇੱਕ ਰੰਗ-ਬਰਿੰਗੇ ਸੁੰਦਰ ,
ਖੁਸਬੁਦਾਰ ਟਹਿਕਦੇ ਫੁੱਲਾ ਦਾ ਗੁਲਦਸਤਾ
ਇੱਕ ਫੁੱਲ ਮੈ ਹਾ ਫੁੱਲਾ ਚੋ-----
ਭਰਭੂਰ ਜਵਾਨ ,ਜੋਵਨ ਮਾਣਦਾ ਮਹਿਕਦਾ- ਚਿਹਕਦਾ
ਅੰਬਰੀ ਉਡਾਰੀ ਲਾਉਦੀ ਸੁਗੰਧੀ , ਖੁਸ਼ਬੋ
ਇੱਕ ਭਰਮ ਵਿੱਚ ਕਦੇ ਨੀ ਖਤਮ ਹੋਣੀ ਇਹ ਉਡਾਰੀ
ਆਪਣੀ ਅਸਲੀਅਤ ਤੋ ਮੁਕਰਨ ,
ਹਟਕੇਲੀਆ ਕਰਦੀ ਹਵਾ ਨਾਲ
ਕਾਮ ,ਲੋਭ ,ਮੋਹ ਵਿੱਚ ਜਿਉਂਦੀ ਮੇਰੀ ਮਿੱਟੀ
ਕੁਦਰਤ ਦੀ ਲੀਲਾ ------
ਦ੍ਰਿਸਟੀ ਦੂਰ ਸਮਸਾਨ -ਘਾਟ ਤੇ ਪਈ ,
ਨੀਝ ਲਾ ਤਕਿਆ ਸੀਵੇ ਨੂੰ-- ਬਲਦੇ ਨੂੰ ,
ਉਸ ਲਾਟ ਦੇ ਸੇਕ ਨੇ ਮੇਰੀਆ ਕੰਧਾ ਨੂੰ ਖੋਰ ਦਿਤਾ
ਇੱਕ ਕਿਰਨ ਨੇ ਆ ਘਰ ਮੇਰੇ ਵਿੱਚ ਸੋਰ ਕਿੱਤਾ ,
ਆਖਿਰ ì ਸੁੱਕੀ ਲੱਕੜ ਵਾਂਗ ਤੂੰ ਵੀ ਇੱਕ ਦਿਨ ਜਲ੍ਹ ਜਾਣਾ,
ਮਹਿਕ ਤੇਰੀ ਨੇ ਮੁੱਠੀ ਭਰ ਰਾਖ ਵਿੱਚ ਢੱਲ ਜਾਣਾ.
ਖੁਸਬੁਦਾਰ ਟਹਿਕਦੇ ਫੁੱਲਾ ਦਾ ਗੁਲਦਸਤਾ
ਇੱਕ ਫੁੱਲ ਮੈ ਹਾ ਫੁੱਲਾ ਚੋ-----
ਭਰਭੂਰ ਜਵਾਨ ,ਜੋਵਨ ਮਾਣਦਾ ਮਹਿਕਦਾ- ਚਿਹਕਦਾ
ਅੰਬਰੀ ਉਡਾਰੀ ਲਾਉਦੀ ਸੁਗੰਧੀ , ਖੁਸ਼ਬੋ
ਇੱਕ ਭਰਮ ਵਿੱਚ ਕਦੇ ਨੀ ਖਤਮ ਹੋਣੀ ਇਹ ਉਡਾਰੀ
ਆਪਣੀ ਅਸਲੀਅਤ ਤੋ ਮੁਕਰਨ ,
ਹਟਕੇਲੀਆ ਕਰਦੀ ਹਵਾ ਨਾਲ
ਕਾਮ ,ਲੋਭ ,ਮੋਹ ਵਿੱਚ ਜਿਉਂਦੀ ਮੇਰੀ ਮਿੱਟੀ
ਕੁਦਰਤ ਦੀ ਲੀਲਾ ------
ਦ੍ਰਿਸਟੀ ਦੂਰ ਸਮਸਾਨ -ਘਾਟ ਤੇ ਪਈ ,
ਨੀਝ ਲਾ ਤਕਿਆ ਸੀਵੇ ਨੂੰ-- ਬਲਦੇ ਨੂੰ ,ਉਸ ਲਾਟ ਦੇ ਸੇਕ ਨੇ ਮੇਰੀਆ ਕੰਧਾ ਨੂੰ ਖੋਰ ਦਿਤਾ
ਇੱਕ ਕਿਰਨ ਨੇ ਆ ਘਰ ਮੇਰੇ ਵਿੱਚ ਸੋਰ ਕਿੱਤਾ ,
ਆਖਿਰ ì ਸੁੱਕੀ ਲੱਕੜ ਵਾਂਗ ਤੂੰ ਵੀ ਇੱਕ ਦਿਨ ਜਲ੍ਹ ਜਾਣਾ,
ਮਹਿਕ ਤੇਰੀ ਨੇ ਮੁੱਠੀ ਭਰ ਰਾਖ ਵਿੱਚ ਢੱਲ ਜਾਣਾ.
ਜਸਪ੍ਰੀਤ ਬਾਠ
ਪਿੰਡ -ਬਾਠਾ-ਕਲਾ
ਜ਼ਿਲਾ -ਫਤਿਹਗੜ ਸਾਹਿਬ
9463328488

0 comments:
Speak up your mind
Tell us what you're thinking... !