ਚਲੋ ਮਾਤਾ ਦੇ ਦੁਆਰੇ ਸਾਰੇ ਭਗਤੋ,
ਝੋਲੀਆਂ ਵੀ ਭਰ ਜਾਣੀਆਂ। 2।
ਝੋਲੀਆਂ ਵੀ ਭਰ ਜਾਣੀਆਂ। ਜੈ ਹੋ ।
ਝੋਲੀਆਂ ਵੀ ਭਰ ਜਾਣੀਆਂ। ਜੈ ਹੋ ।
ਝੋਲੀਆਂ ਵੀ ਭਰ ਜਾਣੀਆਂ। ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਮਾਤਾ ਆਪ ਬੱਚਿਆਂ ਦੇ , ਦੁਖੜੇ ਵੰਡਾਉਂਦੀ ਏ..,
ਜੀ ਦੁਖੜੇ ਵੰਡਾਉਂਦੀ ਏ।
ਮੇਹਰਾਂ ਵਾਲੇ ਭਗਤਾਂ ’ਤੇ, ਫੁੱਲ ਵਰਸਾਉਂਦੀ ਏ।
ਜੀ ਫੁੱਲ ਵਰਸਾਉਂਦੀ ਏ।
ਕਰੇ ਸਿਧੀਆਂ ਜੋ ਉਲਝੀਆਂ ਤਾਣੀਆਂ। 2।
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਭਗਤਾਂ ਦਾ ਬੇੜਾ ਬੰਨੇ, ਆਪ ਮਾਤਾ ਲਾਉਂਦੀ ਏ,
ਜੀ ਆਪੇ ਮਾਤਾ ਲਾਉਂਦੀ ਏ।
ਮਮਤਾ ਦੇ ਵਾਲਾ ਮਾਤਾ, ਰੂਪ ਵੀ ਦਿਖਾਉਂਦੀ ਏ,
ਜੀ ਰੂਪ ਵੀ ਦਿਖਾਉਂਦੀ ਏ।
ਜਾਂਦੇ ਦਰ ਉਹਦੇ ਬੰਨ੍ਹ-ਬੰਨ ਢਾਣੀਆਂ,
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਭਗਤ ਧਿਆਨੂੰ ਜਿਹੇ , ਲੱਖਾਂ ਉਹਨੇ ਤਾਰ ਤੇ,
ਜੀ ਲੱਖਾਂ ਉਹਨੇ ਤਾਰ ਤੇ।
ਭਗਤਾਂ ਦੇ ਵਿਗੜੇ ਹੋਏ , ਕਾਜ ਵੀ ਸੁਆਰਤੇ,
ਜੀ ਕਾਜ ਵੀ ਸੁਆਰਤੇ।
ਪਰਸ਼ੋਤਮ ਵਰਗੇ ਵੀ ਗਾਉਂਦੇ ਨੇ ਕਹਾਣੀਆਂ,
ਸਰੋਏ ਵਰਗੇ ਵੀ ਗਾਉਂਦੇ ਨੇ ਕਹਾਣੀਆਂ ।
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਝੋਲੀਆਂ ਵੀ ਭਰ ਜਾਣੀਆਂ। 2।
ਝੋਲੀਆਂ ਵੀ ਭਰ ਜਾਣੀਆਂ। ਜੈ ਹੋ ।
ਝੋਲੀਆਂ ਵੀ ਭਰ ਜਾਣੀਆਂ। ਜੈ ਹੋ ।
ਝੋਲੀਆਂ ਵੀ ਭਰ ਜਾਣੀਆਂ। ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਮਾਤਾ ਆਪ ਬੱਚਿਆਂ ਦੇ , ਦੁਖੜੇ ਵੰਡਾਉਂਦੀ ਏ..,
ਜੀ ਦੁਖੜੇ ਵੰਡਾਉਂਦੀ ਏ।
ਮੇਹਰਾਂ ਵਾਲੇ ਭਗਤਾਂ ’ਤੇ, ਫੁੱਲ ਵਰਸਾਉਂਦੀ ਏ।
ਜੀ ਫੁੱਲ ਵਰਸਾਉਂਦੀ ਏ।
ਕਰੇ ਸਿਧੀਆਂ ਜੋ ਉਲਝੀਆਂ ਤਾਣੀਆਂ। 2।
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਭਗਤਾਂ ਦਾ ਬੇੜਾ ਬੰਨੇ, ਆਪ ਮਾਤਾ ਲਾਉਂਦੀ ਏ,
ਜੀ ਆਪੇ ਮਾਤਾ ਲਾਉਂਦੀ ਏ।
ਮਮਤਾ ਦੇ ਵਾਲਾ ਮਾਤਾ, ਰੂਪ ਵੀ ਦਿਖਾਉਂਦੀ ਏ,
ਜੀ ਰੂਪ ਵੀ ਦਿਖਾਉਂਦੀ ਏ।
ਜਾਂਦੇ ਦਰ ਉਹਦੇ ਬੰਨ੍ਹ-ਬੰਨ ਢਾਣੀਆਂ,
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਭਗਤ ਧਿਆਨੂੰ ਜਿਹੇ , ਲੱਖਾਂ ਉਹਨੇ ਤਾਰ ਤੇ,
ਜੀ ਲੱਖਾਂ ਉਹਨੇ ਤਾਰ ਤੇ।
ਭਗਤਾਂ ਦੇ ਵਿਗੜੇ ਹੋਏ , ਕਾਜ ਵੀ ਸੁਆਰਤੇ,
ਜੀ ਕਾਜ ਵੀ ਸੁਆਰਤੇ।ਪਰਸ਼ੋਤਮ ਵਰਗੇ ਵੀ ਗਾਉਂਦੇ ਨੇ ਕਹਾਣੀਆਂ,
ਸਰੋਏ ਵਰਗੇ ਵੀ ਗਾਉਂਦੇ ਨੇ ਕਹਾਣੀਆਂ ।
ਝੋਲੀਆਂ ਵੀ ਭਰ ਜਾਣੀਆਂ।
ਚਲੋ ਮਾਤਾ ਦੇ ਦੁਆਰੇ ............।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348

0 comments:
Speak up your mind
Tell us what you're thinking... !