ਮਿਥੇ ਹੋਏ ਟੀਚੇ ਨੂੰ ਹਰ ਹਾਲ ਵਿਚ ਪਾਉਾਂਣਾ ਚਾਹੀਦਾ
ਮੰਜ਼ਿਲ ਅਜੇ ਦੂਰ, ਬਸ ਏਹੀ ਸੋਚ ਨਾਲ ਜਿਉਣਾ ਚਾਹੀਦਾ।
ਥੋਡੀ ਗਲਤੀ ਉੱਤੇ ਜੇ ਥੋਨੂੰ ਕੋਈ ਟੋਕਦਾ ਏ,
ਇਹਦੇ ਵਿਚ ਵੀ ਉਹ ਥੋਡਾ ਹੀ ਭਲਾ ਸੋਚਦਾ ਏ,
ਬੇਈਮਾਨੀ ਨਾਲੋਂ, ਬੇਸ਼ੱਕ ਘੱਟ ਕਮਾਉਾਂਣਾ ਚਾਹੀਦਾ,

ਲੜਾਈ ਝਗੜੇ ’ਚ ਨਾ ਸਮਾ ਗਵਾਈਏ,
ਉਹੀ ਸਮਾਂ ਸਹੀ ਪਾਸੇ ਵੱਲ ਲਾਈਏ,
ਫਿਰ ਲੰਘੇ ਸਮੇਂ ਤੋਂ ਨਹੀਂ ਪਛਤਾਉਾਂਣਾ ਚਾਹੀਦਾ,
ਮੰਜ਼ਿਲ ਅਜੇ ਦੂਰ..
3.
ਔਗੁਣਾ ਨਾਲੋਂ ਪਹਿਲਾ ਕਿਸੇ ਦੇ ਗੁਣਾਂ ਨੂੰ ਤੱਕ ਲਵੋਂ,
ਬਸ ਔਗੁਣ ਛੱਡ ਕੇ ਉਸਦੇ ਗੁਣਾ ਨੂੰ ਰੱਖ ਲਵੋਂ,
ਕਿਸੇ ਦੀ ਵੇਖ ਤਰੱਕੀ ਨੂੰ, ਨਹੀਂ ਖੂਨ ਸਕਾਉਾਂਣਾ ਚਾਹੀਦਾ,
ਮੰਜ਼ਿਲ ਅਜੇ ਦੂਰ..
ਬਗੈਰ ਸਘੰਰਸ਼ ਤੋਂ ਏਹ ਜਿੰਦਗੀ ਅਧੂਰੀ ਜਾਪਦੀ ਏ,
ਸੰਕਟ ਦੇ ਰੂਪ ਵਿਚ ਜੋ ਸਮੇਂ ਸਮੇਂ ਤੇ ਰਹੇ ਨਾਪਦੀ ਏ,
ਜਿੰਦਗੀ ਦੇ ਔਖੇ ਰਾਹਾਂ ਤੇ ‘ਅਜੀਤ’ ਨਹੀਂ ਘਬਰਾਉਾਂਣਾ ਚਾਹੀਦਾ,

ਮਿਥੇ ਹੋਏ ਟੀਚੇ ਨੂੰ ਹਰ ਹਾਲ ਵਿਚ ਪਾਉਾਂਣਾ ਚਾਹੀਦਾ,

ਮੰਜ਼ਿਲ ਅਜੇ ਦੂਰ, ਬਸ ਏਹੀ ਸੋਚ ਨਾਲ ਜਿਉਣਾ ਚਾਹੀਦਾ।ਮਿਥੇ ਹੋਏ ਟੀਚੇ ਨੂੰ ਹਰ ਹਾਲ ਵਿਚ ਪਾਉਾਂਣਾ ਚਾਹੀਦਾ,
ਮੰਜ਼ਿਲ ਅਜੇ ਦੂਰ, ਬਸ ਏਹੀ ਸੋਚ ਨਾਲ ਜਿਉਣਾ ਚਾਹੀਦਾ।
ਅਜੀਤ ਸਿੰਘ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
95925-51348

0 comments:
Speak up your mind
Tell us what you're thinking... !