Headlines News :
Home » » ਰੂਹਾਂ ਦੇ ਮੇਲ ਦੀ ਕਿੰਉ ਨ ਗੱਲ ਕਰੀਏ - ਹਰਮਿੰਦਰ ‘‘ਭੱਟ‘‘

ਰੂਹਾਂ ਦੇ ਮੇਲ ਦੀ ਕਿੰਉ ਨ ਗੱਲ ਕਰੀਏ - ਹਰਮਿੰਦਰ ‘‘ਭੱਟ‘‘

Written By Unknown on Sunday, 26 January 2014 | 04:17

ਜੇ ਰੂਹਾਂ ਨਾਲ ਏ ਰੁਹਾਂ ਦੀ ਪਰੀਤ ਢਾਡੀ,
  ਫਿਰ ਰੂਹਾਂ-ਰੂਹਾਂ ਦੇ ਮੇਲ ਦੀ ਕਿੰਉ ਨ ਗੱਲ ਕਰੀਏ,
ਖੇਲਦੇ-ਉ-ਖੇਲ ਖੇਲਾਂ ਅਨੇਕਾਂ ਖੇਲਾਂ ਵਿਚ,
  ਕਲਿਆਂ ਆਵੇ ਖੇਲ  ਅਨੰਦ ਉ ਖੇਲ ਦੀ ਕਿੰਉ ਨ ਗੱਲ ਕਰੀਏ,
ਅਜ ਪਾਸ  ਹੌਏ ਜੇ ਖਸੀ ਦੇ ਇਮਤਿਹਾਨਾਂ ਵਿਚ,
  ਦੁਖੀ ਹੌਈ ਜਿੰਦ ਜਦ ਫੇਲ ਦੀ ਕਿੰਉ ਨ ਗੱਲ ਕਰੀਏ,
ਕਲ ਪਿੰਜਰ ਤੌੜ ਉਡ ਜਾਂਗੇ ਪੰਛੀ ਉਡਾਰ ਵਾਂਗਰਾਂ,
 ਰੌਦੇ ਹਸਦੇ ਉਦੌ ਮੇਲ ਗੇਲ ਦੀ ਕਿੰਉ ਨ ਗੱਲ ਕਰੀਏ,
ਉਡੀਕ ‘‘ਭੱਟ‘‘ ਨੂੰ ਉਸ ਘੜੀ ਸੁਹਾਵਣੀ ਨਿੰਦਰ ਦੀ,
  ਜਦ ਭਾਂਬੜ ਮਚੇ ਅਗ ਬਿਨਾ ਤੇਲ ਦੀ ਕਿੰਉ ਨ ਗੱਲ ਕਰੀਏ,
  ਫਿਰ ਰੂਹਾਂ -ਰੂਹਾਂ ਦੇ ਮੇਲ ਦੀ ਕਿੰਉ ਨ ਗੱਲ ਕਰੀਏ

ਹਰਮਿੰਦਰ ‘‘ਭੱਟ‘‘
9914062205


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template