ਮਨ ਵਿਚ ਭੋਰਾ ਚੈਨ ਨਾ , ਤਨ ਭਰਿਆ ਗਰਦ ਦੇ ਨਾਲ ,
ਮਿਹਨਤ ਵੀ ਹੜਾਂ ਨੂੰ ਤੁੜਨੀ, ਭੌਰ ਭੌਰ ਖਾਵੇ ਜਾਨ,
ਇੱਕ ਜਾਣਾ ਟੱਬਰ ਪਾਲਦਾ, ਪਰ ਭੌਰਾ ਨਹੀ ਗੁਮਾਨ,
ਘਿਉ ਦਾਂਲਾਂ ਤੇ ਚੀਨੀ , ਜੌ ਚੜਦੀ ਰਹੇ ਅਸਮਾਨ,
ਪਰ ਭੌਰਾ ਦਰਦ ਨਾ ਜਾਣਦੇ, ਇਹ ਸਾਡੇ ਜੌ ਸਰਤਾਜ,
ਸਿਰਫ ਵੌਟਾਂ ਵੇਲੇ ਹੀ ਚਮਕਦੇ ,ਕੀ ਇਹ ਰਹਿੰਦੇ ਵਿੱਚ ਜਹਾਨ,
24 ਘੰਟੇ ਬਿਜਲੀ ਆਵੇ ਕੁਝ ਪਲ, ‘‘ਭੱਟ‘‘ ਕਹਿ ਜੀ ਹਜੂਰ,
ਥਕਿਆ ਮਜਦੂਰ ਇੰਝ ਸੌਦਾਂ, ਜਿਵੇ ਰਾਜਾ ਵਿੱਚ ਸਰੂਰ,
ਥਕਿਆ ਮਜਦੂਰ ਇੰਝ ਸੌਦਾਂ, ਜਿਵੇ ਰਾਜਾ ਵਿੱਚ ਸਰੂਰ,
ਮਿਹਨਤ ਵੀ ਹੜਾਂ ਨੂੰ ਤੁੜਨੀ, ਭੌਰ ਭੌਰ ਖਾਵੇ ਜਾਨ,
ਇੱਕ ਜਾਣਾ ਟੱਬਰ ਪਾਲਦਾ, ਪਰ ਭੌਰਾ ਨਹੀ ਗੁਮਾਨ,
ਪਰ ਭੌਰਾ ਦਰਦ ਨਾ ਜਾਣਦੇ, ਇਹ ਸਾਡੇ ਜੌ ਸਰਤਾਜ,
ਸਿਰਫ ਵੌਟਾਂ ਵੇਲੇ ਹੀ ਚਮਕਦੇ ,ਕੀ ਇਹ ਰਹਿੰਦੇ ਵਿੱਚ ਜਹਾਨ,
24 ਘੰਟੇ ਬਿਜਲੀ ਆਵੇ ਕੁਝ ਪਲ, ‘‘ਭੱਟ‘‘ ਕਹਿ ਜੀ ਹਜੂਰ,
ਥਕਿਆ ਮਜਦੂਰ ਇੰਝ ਸੌਦਾਂ, ਜਿਵੇ ਰਾਜਾ ਵਿੱਚ ਸਰੂਰ,
ਥਕਿਆ ਮਜਦੂਰ ਇੰਝ ਸੌਦਾਂ, ਜਿਵੇ ਰਾਜਾ ਵਿੱਚ ਸਰੂਰ,
ਹਰਮਿੰਦਰ ‘‘ਭੱਟ‘‘
9914062205

0 comments:
Speak up your mind
Tell us what you're thinking... !