ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਪਰਿਵਾਰ ਲੁਟਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਹੰਕਾਰ ਮਿਟਾ ਦਿੱਤਾ
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸਰਦਾਰ ਬਣਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਅਧਿਕਾਰ ਦਿਵਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸਤਿਕਾਰ ਵਧਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਉਪਕਾਰ ਸਿਖਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸੇਵਾਦਾਰ ਬਣਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸੰਸਾਰ ਬਚਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਪਿਆਰ ਚਲਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਖ਼ੁਮਾਰ ਚੜ੍ਹਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਉਂਕਾਰ ਮਿਲਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਗੀਤਕਾਰ ਬਣਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਹੰਕਾਰ ਮਿਟਾ ਦਿੱਤਾ
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸਰਦਾਰ ਬਣਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਅਧਿਕਾਰ ਦਿਵਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸਤਿਕਾਰ ਵਧਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਉਪਕਾਰ ਸਿਖਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸੇਵਾਦਾਰ ਬਣਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਸੰਸਾਰ ਬਚਾ ਦਿੱਤਾ।ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਪਿਆਰ ਚਲਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਖ਼ੁਮਾਰ ਚੜ੍ਹਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਉਂਕਾਰ ਮਿਲਾ ਦਿੱਤਾ।
ਧੰਨ ਮੇਰਾ ਬਾਜਾਂ ਵਾਲਾ, ਜੀਹਨੇ ਗੀਤਕਾਰ ਬਣਾ ਦਿੱਤਾ।
ਗੈਵੀ ਮਾਨ
ਪਿੰਡ ਬੁਰਜ ਮਹਿਮਾ, ਜ਼ਿਲਾ ਬਠਿੰਡਾ (ਪੰਜਾਬ)
ਮੋਬਾਇਲ 94786-88793, 95011-15730

0 comments:
Speak up your mind
Tell us what you're thinking... !