ਦੋਸਤੋ ਸਹੀਦ-ਏ- ਆਜ਼ਮ ਭਗਤ ਸਿੰਘ, ਸਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੇ ਉਪਰ ਇਕ ਗ਼ਜ਼ਲ ਸਾਂਝੀ
ਭੁੱਲ- ਜਾਨੇਂ ਆਂ ਰਾਜਗੁਰੂ-ਸੁਖਦੇਵ ਨੂੰ ;
ਆਉਂਦਾ ਸਿਰਫ ਭਗਤ ਸਿੰਘ ਦੇ ਸਿਰ ਹੀ ਤਾਜ਼ ਹੈ ਲ
ਕੁਰਬਾਨੀਆਂ ਤੋ ਵੱਧ ਕੇ ਨਾਸਤਿੱਕ ਸੀ ਓਹ ;
ਇਸ ਵਿਵਾਦ ਦਾ ਮੋਹਤਾਜ਼ ਹੈ ਲ
ਐਸ਼ ਪ੍ਰਸਤੀ ਵਿੱਚ ਰਹੀਏ ਡੁੱਬੇ ਅਸੀਂ;
ਡਿੱਗ ਰਹੀ ਉਸਦੇ ਸੁਫਨਿਆਂ ਤੇ ਗਾਜ਼ ਹੈ ਲ
ਮੋਮਬੱਤੀਆਂ ਚੱਕ ਤੁਰ ਪਈਏ ਸਹੀਦੀ ਦਿਨ ਅਸੀਂ;
ਦੱਸਣਾ ਹੁੰਦਾ ਖ਼ੁਦ ਨੂੰ ਉਸਦਾ ਹਮਰਾਜ਼ ਹੈ ਲ
ਸ਼ਹੀਦੋਂ ਤੁਹਾਡੀ ਸੋਚ ਤੇ . . .
ਲਗਾਈਏ ਨਾਅਰੇਂ ਮੁੜ ਮੁੜ ਓਹੀ ;
ਨਾ ਦੇਈਏ ਪਹਿਰਾ ਨਾ ਬਦਲ ਰਿਹਾ ਅਲਫਾਜ਼ ਹੈ ਲ
ਇੱਕ ਹੋਣ ਦਾ ਸੰਦੇਸ਼ ਦਿੱਤਾ ਗਿਆ ਸਿਰ ਵਾਰ ਕੇ;
ਫਿਰ ਵੀ ਹੋ ਰਿਹਾ ਜਾਤ-ਪਾਤ ਦਾ ਏਤਰਾਜ਼ ਹੈ ਲ
ਪੋਰਟ੍ਰੇਟਾ ਵਿੱਚ ਸਜਾਓਨੇ ਹਾਂ ਈਕਣ;
ਜੀਕਣ ਕੁਦਰਤੀ ਤੌਰ ਤੇ ਉਡਦਾ ਬਾਜ਼ ਹੈ ਲ
ਦਿੱਲ ਵਿੱਚ ਬਾਲੀਏ ਦੀਵਾ ਓਹਨਾ ਦੇ ਸਿਧਾਂਤਾਂ ਦਾ;
ਸ਼ਹੀਦਾਂ ਦੀ ਨਹੀ ਅਸੀਂ ਖ਼ੁਦ ਦੀ ਬਚਾਓਨੀ ਜੇ ਲਾਜ਼ ਹੈ ਲ
ਭੁੱਲ- ਜਾਨੇਂ ਆਂ ਰਾਜਗੁਰੂ-ਸੁਖਦੇਵ ਨੂੰ ;
ਆਉਂਦਾ ਸਿਰਫ ਭਗਤ ਸਿੰਘ ਦੇ ਸਿਰ ਹੀ ਤਾਜ਼ ਹੈ ਲ
ਕੁਰਬਾਨੀਆਂ ਤੋ ਵੱਧ ਕੇ ਨਾਸਤਿੱਕ ਸੀ ਓਹ ;
ਇਸ ਵਿਵਾਦ ਦਾ ਮੋਹਤਾਜ਼ ਹੈ ਲ
ਐਸ਼ ਪ੍ਰਸਤੀ ਵਿੱਚ ਰਹੀਏ ਡੁੱਬੇ ਅਸੀਂ;
ਡਿੱਗ ਰਹੀ ਉਸਦੇ ਸੁਫਨਿਆਂ ਤੇ ਗਾਜ਼ ਹੈ ਲ
ਮੋਮਬੱਤੀਆਂ ਚੱਕ ਤੁਰ ਪਈਏ ਸਹੀਦੀ ਦਿਨ ਅਸੀਂ;
ਦੱਸਣਾ ਹੁੰਦਾ ਖ਼ੁਦ ਨੂੰ ਉਸਦਾ ਹਮਰਾਜ਼ ਹੈ ਲ
ਸ਼ਹੀਦੋਂ ਤੁਹਾਡੀ ਸੋਚ ਤੇ . . .
ਲਗਾਈਏ ਨਾਅਰੇਂ ਮੁੜ ਮੁੜ ਓਹੀ ;
ਨਾ ਦੇਈਏ ਪਹਿਰਾ ਨਾ ਬਦਲ ਰਿਹਾ ਅਲਫਾਜ਼ ਹੈ ਲ
ਇੱਕ ਹੋਣ ਦਾ ਸੰਦੇਸ਼ ਦਿੱਤਾ ਗਿਆ ਸਿਰ ਵਾਰ ਕੇ;
ਫਿਰ ਵੀ ਹੋ ਰਿਹਾ ਜਾਤ-ਪਾਤ ਦਾ ਏਤਰਾਜ਼ ਹੈ ਲ
ਪੋਰਟ੍ਰੇਟਾ ਵਿੱਚ ਸਜਾਓਨੇ ਹਾਂ ਈਕਣ;
ਜੀਕਣ ਕੁਦਰਤੀ ਤੌਰ ਤੇ ਉਡਦਾ ਬਾਜ਼ ਹੈ ਲ
ਦਿੱਲ ਵਿੱਚ ਬਾਲੀਏ ਦੀਵਾ ਓਹਨਾ ਦੇ ਸਿਧਾਂਤਾਂ ਦਾ;
ਸ਼ਹੀਦਾਂ ਦੀ ਨਹੀ ਅਸੀਂ ਖ਼ੁਦ ਦੀ ਬਚਾਓਨੀ ਜੇ ਲਾਜ਼ ਹੈ ਲ
ਜਸਪ੍ਰੀਤ ਸਿੰਘ

0 comments:
Speak up your mind
Tell us what you're thinking... !