ਦੋ ਲਫਜ ਤੇਰੇ ਲਈ ਮੇਰੇ,
ਸੱਭ ਜੱਗ ਦੀਆ ਰੀਤਾਂ ਨੇ..
ਤੂੰ ਸਾਂਭ ਲੈ ਛੱਲੇ ਮੁੰਦੀਆ,
ਬਸ ਵਿਛੜੇ ਨੂੰ ਲੁੱਟੀਆਂ ਨੇ..
ਲੋਕੀ ਸਾਨੂੰ ਤਾਹਨੇ ਮਾਰਦੇ,
ਜਾਤਾਂ ਦੋਹਾਂ ਦੀਆਂ ਵੰਡੀਆ ਨੇ..
ਰਾਹ ਵਿੱਚ ਓਥੇ ਵਿਛੜੇ,
ਜਿਥੇ ਧਰਮ ਦੀ ਮੰਡੀਆ ਨੇ..
ਇੱਕ ਧਰਮ ਲਾਸ਼ਾਂ ਵੰਡਦੈ,
ਦੁੱਜਾ ਗਰੀਬ ਦੀਆ ਮੜੀਆਂ ਨੇ..
ਹੱਕ ਸੱਭ ਵਿਚੇ ਲੁੱਕ ਗਏ,
ਬਾਹਾਂ ਪਿਓ ਦੀਆ ਫੜੀਆ ਨੇ..
ਸੁਪਨੇ ਸਜਾਉਣੇ ਛਡਦੇ,
ਨਜ਼ਰਾਂ ਜੱਗ ਦੀਆ ਬੜੀਆ ਨੇ..

ਇਸ਼ਕ਼ ਕਮਾਵੇ ਉਸ ਲਈ,
ਜਿਸ ਪਾਸੇ ਉਡੀਕਾਂ ਨੇ..
ਦੋ ਲਫਜ ਤੇਰੇ ਲਈ ਮੇਰੇ..
ਸੱਭ ਜੱਗ ਦੀਆ ਰੀਤਾਂ ਨੇ..
ਤੂੰ ਸਾਂਭ ਲੈ ਛੱਲੇ ਮੁੰਦੀਆ,
ਬਸ ਵਿਛੜੇ ਨੂੰ ਲੁੱਟੀਆਂ ਨੇ..
ਲੋਕੀ ਸਾਨੂੰ ਤਾਹਨੇ ਮਾਰਦੇ,
ਜਾਤਾਂ ਦੋਹਾਂ ਦੀਆਂ ਵੰਡੀਆ ਨੇ..
ਰਾਹ ਵਿੱਚ ਓਥੇ ਵਿਛੜੇ,
ਜਿਥੇ ਧਰਮ ਦੀ ਮੰਡੀਆ ਨੇ..
ਇੱਕ ਧਰਮ ਲਾਸ਼ਾਂ ਵੰਡਦੈ,
ਦੁੱਜਾ ਗਰੀਬ ਦੀਆ ਮੜੀਆਂ ਨੇ..
ਹੱਕ ਸੱਭ ਵਿਚੇ ਲੁੱਕ ਗਏ,
ਬਾਹਾਂ ਪਿਓ ਦੀਆ ਫੜੀਆ ਨੇ..
ਸੁਪਨੇ ਸਜਾਉਣੇ ਛਡਦੇ,
ਨਜ਼ਰਾਂ ਜੱਗ ਦੀਆ ਬੜੀਆ ਨੇ..

ਇਸ਼ਕ਼ ਕਮਾਵੇ ਉਸ ਲਈ,
ਜਿਸ ਪਾਸੇ ਉਡੀਕਾਂ ਨੇ..
ਦੋ ਲਫਜ ਤੇਰੇ ਲਈ ਮੇਰੇ..
ਸਵਰਨਜੀਤ ਸਿੰਘ
Dhuri, Sangroor.
Punjab.95011-24002

0 comments:
Speak up your mind
Tell us what you're thinking... !