Headlines News :
Home » » ਵਿਦਰੋਹੀ - ਪਰਮਜੀਤ ਕਰਿਆਮ

ਵਿਦਰੋਹੀ - ਪਰਮਜੀਤ ਕਰਿਆਮ

Written By Unknown on Saturday, 4 January 2014 | 10:17

 ਹਾ
 ਅਸੀ ਵਿਦਰੋਹੀ ਹਾ
 ਠੁਰ ਠੁਰ ਕਰਦਾ
 ਸਾਡਾ ਭੁਗੋਲਿਕ ਜਿਸਮ
 ਕੱਪੜੇ ਦੀ ਮੰਗ ਕਰਦਾ ਹੈ
 ਰੋਟੀ ਦੀ ਮੰਗ ਕਰਦਾ ਹੈ
 ਪਰ
 ਝਓਲ਼ੇ ਸਿਸਟਮ ਵਿੱਚ
 ਸਾਡਾ ਆਟਾ ਖਿੰਡਰ ਜਾਦਾ ਏ
 ਜੇ ਮੰਗ ਵਿਦਰੋਹ ਹੈ
 ਅਸੀ ਦੇਸ਼ ਧ੍ਰੋਹੀ ਹਾਂ
 ਤੁਸੀ ਲੱਭੋ
 ਨਵੀਆ ਧਰਤੀਆਂ
 ਨਵੀ ਦੁਨੀਆ
 ਨਵੀਆਂ ਗਲੇਕਸੀਆਂ
 ਲਿਖੋ ਧਰੂ ਤਾਰੇ ਦੀਆਂ
 ਲਿਸ਼ਕਵੀਆਂ ਕਥਾਵਾਂ
 ਅਸੀ ਵੀ ਧਰਤੀ ਤੇ ਰੀਗਣ ਵਾਲ਼ੇ ਕੀੜੇ ਨਹੀ
ਪਰਮਜੀਤ ਕਰਿਆਮ      
+919780026012      
 ਕਿ ਤੁਹਾਡੇ ਕਿੱਲੀ ਦਾਰ ਬੂਟਾਂ ਦੇ ਖੜਾਕ ਨਾਲ਼ ਕੰਬ ਜਾਵਾਗੇ
 ਅਸੀ ਵੀ ਡਾਂਗ ਹਾ
 ਪੱਥਰ ਹਾਂ
 ਜਿੱਥੇ ਵੱਜੇ ਧਰਾਲ਼. ਕਰਾਗੇ
 ਏ ਸਿਆਸਤ ਵਿੱਚ
 ਲਬਰੇਜ਼ ਹੋਏ
 ਮੁਸ਼ਕੇ ਕੂੜੇ ਦਾ ਤਾਜ ਪਹਿਨੀ
 ਟਪੂ ਟਪੂ ਕਰਦੇ
 ਮੇਰੇ ਦੇਸ਼ ਦੇ
 ਭੁੱਖੇ ਨੰਗੇ
 ਹਾਕਮੋਂ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template