ਸਾਰੇ ਲੋਕੀ ਆਖਦੇ ਬਚਨ ਪੱਕਾ ਏ, ਸ਼ਹਿਰ ਬਰਨਾਲਾ ਲੇਖਕਾਂ ਦਾ ਮੱਕਾ ਏ।
ਗੁਰਬਖਸ਼ ਸਿੰਘ ਰਾਹੀ 'ਤੇ ਰਤਨ ਲਾਲ ਜੀ, ਓਮ ਪ੍ਰਕਾਸ ਗਾਸੋ ਹੈ ਕਮਾਲ ਜੀ।
ਰਾਮ ਸਰੂਪ ਅਣਖੀ, ਪ੍ਰਤੀਮ ਰਾਹੀ ਏ, ਜਗੀਰ ਸਿੰਘ ਜਗਤਾਰ ਦੀ ਗਵਾਹੀ ਏ।
ਜੁਗਿੰਦਰ ਨਿਰਾਲਾ ਦੀਨਾ ਨਾਥ ਨੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਤੇਜਾ ਸਿਹੁੰ ਤਿਲਕ, ਹਰਭਗਵਾਨ ਜੀ, ਭੋਲਾ ਸਿਹੁੰ ਸੰਘੇੜਾ 'ਤੇ ਬੂਟਾ ਚੌਹਾਨ ਜੀ।
ਭੁਪਿੰਦਰ ਸਿੰਘ ਬੇਦੀ 'ਤੇ ਕਾਂ੍ਰਤੀਪਾਲ ਨੇ, ਗੁਰਪਾਲ ਨੂਰ ਮਾਰਕੰਡਾ ਨਾਲ ਨੇ।
ਪਰਮਜੀਤ ਮਾਨ ਵੀ ਲਗਾਉਂਦਾ ਧੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਤਰਸ਼ੇਮ ਅਨਜਾਣ, ਰਾਜ ਕੁਮਾਰ ਜੀ, ਅਮਰ ਕੋਮਲ , ਸੁਰਜੀਤ ਤਲਵਾਰ ਜੀ।
ਰਾਮ ਸਰੂਪ ਸ਼ਰਮਾਂ, ਅਨਿਲ ਸ਼ੋਰੀ ਏ, ਸੰਪੂਰਨ, ਅਮਨਦੀਪ ਨੇ ਨਵੀਂ ਲੀਹ ਤੋਰੀ ਏ।
ਦਰਸ਼ਨ ਗੁਰੂ ਵੀ ਲਗਾਉਂਦਾ ਲੱਪਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਤਰਸ਼ਪਾਲ ਕੌਰ, ਪਾਲ ਸਿੰਘ ਲਹਿਰੀ ਏ, ਦਿਹੜ, ਤਰਸ਼ੇਮ ਸ਼ਰਮੇ ਦੀ ਸ਼ਾਇਰੀ ਏ ।
ਸੁਰਿੰਦਰ ਭੱਠਲ, ਰਘਵੀਰ ਕੱਟੂ ਨੇ, ਬੀਰਬਲ, ਬੰਤ ਬਰਨਾਲਾ ਪੱਟੂ ਨੇ।
ਮਨਜੀਤ ਸਿੰਘ ਸਾਗਰ ਫਸਾਉਂਦਾ ਡੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਜਗਸੀਰ ਘੁਣਤਰੀ ਦੀ ਚੜੀ ਗੁੱਡੀ ਏ, ਸਰਬਨ ਕਾਲਾਬੂਲਾ, ਦੇਵ ਖੁੱਡੀ ਏ।
ਦਰਸ਼ਨ ਸ਼ੌਂਕੀ , ਗੁਰਮੇਲ ਮੰਡੇਰ ਜੀ, ਤੀਜਾ ਅਨਪੜ ਮੱਖਣ ਧਨੇਰ ਜੀ।
ਸੁਣਕੇ ਸਰੋਤਾ ਰਹਿੰਦਾ ਹੱਕਾ ਬੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਤੇਜਿੰਦਰ ਚਿੰਡਓਕ, ਮੇਜਰ ਸਹੌਰ ਨੇ, ਚਰਨੀ, ਸਿੰਗਾਰਾ, ਬਿੱਕਰ ਪਸੌਰ ਨੇ।
ਕ੍ਰਿਪਾਲਇੰਦਰ ਰਾਹੀ ਤੇ ਹਾਕਮ ਨੂਰ ਜੀ, ਰਾਜਿੰਦਰ ਰਾਹੀ ਵੀ ਨਾਮ ਮਸਹੂਰ ਜੀ।
ਉਜਾਗਰ ਸਿੰਘ ਮਾਨ ਵੀ ਲਗਾਉਂਦਾ ਛੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਵੈਸੇ ਤਾਂ ਜਿਲਾ ਇਹ ਲੇਖਕਾਂ ਦਾ ਗੜ ਹੈ, ਤਪੇ 'ਤੇ ਧਨੌਲੇ ਧੌਲੇ ਆਇਆ ਹੜ ਹੈ।
ਗੁਰਸੇਵਕ ਧੌਲਾ, ਜਗਰਾਜ ਤੇ ਸਿੰਦਰ, ਖੁੱਡੀ ਦੇ ਸਾਗਰ ਸਿੰਘ ਸਾਗਰ ਬਿੰਦਰ। ਬਲਜੀਤ ਮੌਜੀਆ, ਚਰਨਜੀਤ ਕੱਕਾ ਏ। ।
ਸ਼ਹਿਰ ਬਰਨਾਲਾ ਲੇਖਕਾਂ ਦਾ...
ਗੁਰਜੰਟ ਸਿੰਘ ਸਿੱਧੂ 'ਤੇ ਗੁਰਿੰਦਰਪਾਲ ਜੀ, ਹਾਕਮ ਰੂੜੇਕੇ, ਰਾਹੁਲ ਰੁਪਾਲ ਜੀ।
ਲੋਕ ਕਵੀਂ ਸੰਤ ਰਾਮ ਜੀ ਉਦਸੀ ਏ, ਗਿੱਲ ਰਣਸੀਂਹਕੇ ਲੋੜਦਾ ਮੁਆਫੀ ਏ।
ਵਧ ਗਈ ਕਵਿਤਾ ਇਥੇ ਲਾਉਣਾ ਡੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ ਮੱਕਾ ਏ।

ਗੁਰਜੰਟ ਸਿੰਘ ਸਿੱਧੂ 'ਤੇ ਗੁਰਿੰਦਰਪਾਲ ਜੀ, ਹਾਕਮ ਰੂੜੇਕੇ, ਰਾਹੁਲ ਰੁਪਾਲ ਜੀ।ਲੋਕ ਕਵੀਂ ਸੰਤ ਰਾਮ ਜੀ ਉਦਸੀ ਏ, ਗਿੱਲ ਰਣਸੀਂਹਕੇ ਲੋੜਦਾ ਮੁਆਫੀ ਏ।
ਵਧ ਗਈ ਕਵਿਤਾ ਇਥੇ ਲਾਉਣਾ ਡੱਕਾ ਏ।
ਸ਼ਹਿਰ ਬਰਨਾਲਾ ਲੇਖਕਾਂ ਦਾ ਮੱਕਾ ਏ।
ਜੀ.ਐਸ.ਗਿੱਲ ਰਣਸੀਂਹਕੇ
ਸ਼ਾਗਿਰਦ : ਸ੍ਰੀ ਲਾਲ ਚੰਦ 'ਯਮਲਾ ਜੱਟ '
ਮੋਂ : 98142-48816

0 comments:
Speak up your mind
Tell us what you're thinking... !