ਮੈ ਓਹ ਨਈ ਜੋ ਅਜ ਇਥੇ ਹਾ ਖੜੀ,
ਜਿਹਨੁ ਸੁਨਣੇ ਨੂ ਲਗੀ ਅਜ ਭੀੜ ਬੜੀਙ
ਕਰਦੀ ਹੁੰਦੀ ਸੀ ਮੈ ਵੀ ਕਦੇ ਦੋਸਤਾ ਨਾਲ ਮਸਤੀ,
ਖ਼ਪ ਕਰਨੀ ਪੂਰੀ ਮੇਹ੍ਨ੍ਗੀ ਪਵੇ ਯਾ ਸਸਤੀਙ
ਅਸੀਂ ਵੀ ਹੁੰਦੇ ਸੀ ਕਦੇ ਬੁਲੇ ਲੁਟਦੇ,
ਰਾਤ ਦਿਨ ਬਸ ਸਬ ਨੇ ਈ ਰਹਣਾ ਟਪਦੇਙ
ਮੁਕ ਗਈਆ ਹੁਣ ਮੇਰੀਆ ਸਬ ਸ਼ਰਾਰਤਾ,
ਜਿੰਦਗੀ ਦੇ ਪਾਲ ਹੀ ਹੁਣ ਬਣ ਗਏ ਬੁਝਾਰਤਾਙ
ਕਦੇ ਸੀ ਜੋ ਦੋਸਤਾ ਨੂ ਜਿਉਣਾ ਦਸਦੀ,
ਅਜ ਓਹੀ ਭੁਲ ਗਏ ਮੈ ਕਿਵੇ ਸੀ ਹਸਦੀਙ
ਓਨ੍ਹਾ ਪਿਛੋ ਲਗਦਾ ਏ ਸਬ ਹੁਣ ਹਨੇਰਾ,
ਪਤਾ ਨਈ "ਪਵਨ" ਦੀ ਜਿੰਦਗੀ ਦਾ ਕਦ ਹੌਊ ਸਵੇਰਾਙ
ਜਿਹਨੁ ਸੁਨਣੇ ਨੂ ਲਗੀ ਅਜ ਭੀੜ ਬੜੀਙ
ਕਰਦੀ ਹੁੰਦੀ ਸੀ ਮੈ ਵੀ ਕਦੇ ਦੋਸਤਾ ਨਾਲ ਮਸਤੀ,
ਖ਼ਪ ਕਰਨੀ ਪੂਰੀ ਮੇਹ੍ਨ੍ਗੀ ਪਵੇ ਯਾ ਸਸਤੀਙ
ਅਸੀਂ ਵੀ ਹੁੰਦੇ ਸੀ ਕਦੇ ਬੁਲੇ ਲੁਟਦੇ,
ਰਾਤ ਦਿਨ ਬਸ ਸਬ ਨੇ ਈ ਰਹਣਾ ਟਪਦੇਙ
ਮੁਕ ਗਈਆ ਹੁਣ ਮੇਰੀਆ ਸਬ ਸ਼ਰਾਰਤਾ,
ਜਿੰਦਗੀ ਦੇ ਪਾਲ ਹੀ ਹੁਣ ਬਣ ਗਏ ਬੁਝਾਰਤਾਙ
ਕਦੇ ਸੀ ਜੋ ਦੋਸਤਾ ਨੂ ਜਿਉਣਾ ਦਸਦੀ,
ਅਜ ਓਹੀ ਭੁਲ ਗਏ ਮੈ ਕਿਵੇ ਸੀ ਹਸਦੀਙ
ਓਨ੍ਹਾ ਪਿਛੋ ਲਗਦਾ ਏ ਸਬ ਹੁਣ ਹਨੇਰਾ,
ਪਤਾ ਨਈ "ਪਵਨ" ਦੀ ਜਿੰਦਗੀ ਦਾ ਕਦ ਹੌਊ ਸਵੇਰਾਙ
ਪਵਨਦੀਪ ਕੌਰ
Harayana, Hushiarpur
Punjab

0 comments:
Speak up your mind
Tell us what you're thinking... !